ਲੁਧਿਆਣਾ 'ਚ ਪਿੰਡ ਵਾਲਿਆਂ ਨੇ ਸਕੂਲ ਦੀ ਪ੍ਰਿੰਸੀਪਲ ਕੁੱਟੀ, ਵੀਡੀਓ

News18 Punjabi | News18 Punjab
Updated: December 4, 2019, 3:26 PM IST
ਲੁਧਿਆਣਾ 'ਚ ਪਿੰਡ ਵਾਲਿਆਂ ਨੇ ਸਕੂਲ ਦੀ ਪ੍ਰਿੰਸੀਪਲ ਕੁੱਟੀ, ਵੀਡੀਓ
ਲੁਧਿਆਣਾ 'ਚ ਪਿੰਡ ਵਾਲਿਆਂ ਨੇ ਸਕੂਲ ਦੀ ਪ੍ਰਿੰਸੀਪਲ ਕੁੱਟੀ, ਵੀਡੀਓ

  • Share this:

ਲੁਧਿਆਣਾ 'ਚ ਮਹਿਲਾ ਪ੍ਰਿੰਸੀਪਲ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਲਿਆਂ ਨੇ ਪ੍ਰਿੰਸੀਪਲ ਨਾਲ ਕੁੱਟਮਾਰ ਕੀਤੀ। ਪ੍ਰਿੰਸੀਪਲ 'ਤੇ ਮਿਡ ਡੇ ਮੀਲ ਵਰਕਰ ਨਾਲ ਬਦਤਮੀਜ਼ੀ ਦਾ ਇਲਜ਼ਾਮ ਹੈ। ਪਿੰਡ ਆਲਮਗੀਰ ਦੇ ਨਿੱਜੀ ਸਕੂਲ ਦਾ ਮਾਮਲਾ ਹੈ। ਕੁੱਟਮਾਰ ਦੀ ਵੀਡਿਓ ਵਾਇਰਲ ਹੋਈ ਹੈ।
Loading...
First published: December 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...