Home /punjab /

Ludhiana News: ਕੋਰੋਨਾ ਕਾਲ ‘ਚ ਜਾਨ ਗਵਾਉਣ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਲਈ ਕੀਤਾ ਯੱਗ

Ludhiana News: ਕੋਰੋਨਾ ਕਾਲ ‘ਚ ਜਾਨ ਗਵਾਉਣ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਲਈ ਕੀਤਾ ਯੱਗ

ਕੋਰੋਨਾ

ਕੋਰੋਨਾ ਮਹਾਮਾਰੀ ਦੌਰਾਨ ਗਈਆਂ ਜਾਨਾਂ ਅਤੇ ਵਿਸ਼ਵ ਸ਼ਾਂਤੀ ਦੇ ਲਈ ਯੱਗ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿਚਾਲੇ 51 ਸਿੱਧ ਪੀਠ ਦੀ ਕਥਾ ਦਾ ਵਰਨਣ ਕੀਤਾ ਗਿਆ ਹੈ। ਜਿੱਥੇ ਕਿ ਇਸ ਕਥਾ ਦਾ ਮਹੱਤਵ ਹਿੰਦੂ ਸਮਾਜ ਵਿੱਚ ਬਹੁਤ ਵੱਡਾ ਹੈ, ਉੱਥੇ ਹੀ ਅੱਜ ਦੇ ਨੌਜਵਾਨਾਂ ਨੂੰ ਵੀ ਆਪਣੇ ਧਰਮ ਨਾਲ ਜੁੜਨਾ ਚਾਹੀਦਾ ਹੈ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ, ਲੁਧਿਆਣਾ:

    ਕੋਰੋਨਾ ਮਹਾਮਾਰੀ ਦੌਰਾਨ ਗਈਆਂ ਜਾਨਾਂ ਅਤੇ ਵਿਸ਼ਵ ਸ਼ਾਂਤੀ ਦੇ ਲਈ ਯੱਗ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿਚਾਲੇ 51 ਸਿੱਧ ਪੀਠ ਦੀ ਕਥਾ ਦਾ ਵਰਨਣ ਕੀਤਾ ਗਿਆ ਹੈ। ਜਿੱਥੇ ਕਿ ਇਸ ਕਥਾ ਦਾ ਮਹੱਤਵ ਹਿੰਦੂ ਸਮਾਜ ਵਿੱਚ ਬਹੁਤ ਵੱਡਾ ਹੈ, ਉੱਥੇ ਹੀ ਅੱਜ ਦੇ ਨੌਜਵਾਨਾਂ ਨੂੰ ਵੀ ਆਪਣੇ ਧਰਮ ਨਾਲ ਜੁੜਨਾ ਚਾਹੀਦਾ ਹੈ। ਕਥਾ ਦਾ ਮੁੱਖ ਉਦੇਸ਼ ਲੋਕਾਂ ਦਾ ਮਾਰਗਦਰਸ਼ਨ ਕਰਨਾ ਅਤੇ ਉਨ੍ਹਾਂ ਨੂੰ ਜੀਵਨ ਦੇ ਸਹੀ ਰਸਤੇ ਦੀ ਚੋਣ ਕਰਨ ਦਾ ਗਿਆਨ ਦੇਣਾ ਹੈ।
    Published by:Amelia Punjabi
    First published:

    Tags: Coronavirus, COVID-19, Death toll, Deaths, Hinduism, Ludhiana, Punjab, Religion, World

    ਅਗਲੀ ਖਬਰ