Home /punjab /

ਸਮਾਰਟ ਸਿਟੀ ਲੁਧਿਆਣਾ 'ਚ ਪਿੰਡ ਦੇ ਲੋਕਾਂ ਨੂੰ ਪੀਣਾ ਪੈ ਰਿਹਾ ਹੈ ਕਾਲਾ ਪਾਣੀ

ਸਮਾਰਟ ਸਿਟੀ ਲੁਧਿਆਣਾ 'ਚ ਪਿੰਡ ਦੇ ਲੋਕਾਂ ਨੂੰ ਪੀਣਾ ਪੈ ਰਿਹਾ ਹੈ ਕਾਲਾ ਪਾਣੀ

ਅੱਜ

ਅੱਜ ਵੀ ਇੱਕ ਪਿੰਡ ਅਜਿਹਾ ਹੈ ਜਿੱਥੇ ਕਿ ਕਾਲਾ ਪਾਣੀ ਵੇਖਣ ਨੂੰ ਮਿਲਦਾ ਹੈ। ਪਿੰਡ ਦੇ ਵਿਚਾਲੇ ਇਕ

ਅੱਜ ਵੀ ਇੱਕ ਪਿੰਡ ਅਜਿਹਾ ਹੈ ਜਿੱਥੇ ਕਿ ਕਾਲਾ ਪਾਣੀ ਵੇਖਣ ਨੂੰ ਮਿਲਦਾ ਹੈ। ਪਿੰਡ ਦੇ ਵਿਚਾਲੇ ਇਕ ਨਿਜੀ ਡਾਈਂਗ ਵੱਲੋਂ ਆਪਣੇ ਪਾਣੀ ਦਾ ਨਿਕਾਸ ਪਿੰਡ ਦੇ ਇੱਕ ਪਲਾਟ ਦੇ ਵਿਚਾਲੇ ਕੀਤਾ ਜਾਂਦਾ ਹੈ। ਜਿਸ ਦੇ ਕਰਕੇ ਪਿੰਡ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪੀਣ ਵਾਲਾ ਪਾਣੀ ਕਾਲਾ ਆਉਂਦਾ ਹੈ। ਨਾ ਸਿਰਫ਼ ਪੀਣ ਵਾਲਾ ਪਾਣੀ ਕਾਲਾ ਆ ਰਿਹਾ ਹੈ ਬਲਕਿ ਉਸ ਡਾਇੰਗ ਦੇ ਨੇੜਲੇ ਇਲਾਕਿਆਂ ਦੇ ਵਿਚਾਲੇ ਦੇ ਲੋਕ ਬੀਮਾਰ ਹੋ ਰਹੇ ਹਨ। 

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ, ਲੁਧਿਆਣਾ:

    21 ਸਦੀ ਦੇ ਯੁੱਗ ਵਿੱਚ ਜਿੱਥੇ ਕਿ ਅੱਜ ਮਨੁੱਖ ਨੇ ਆਪਣੇ ਐਸ਼ੋ ਆਰਾਮ ਦੇ ਲਈ ਹਰ ਤਰੀਕੇ ਦੀ ਸੁਵਿਧਾ ਨੂੰ ਅਪਣਾ ਲਿਆ ਹੈ ਜਾਂ ਫਿਰ ਬਣਾ ਲਿਆ ਹੈ। ਉਥੇ ਹੀ ਦੂਸਰੇ ਪਾਸੇ ਮੁੱਢਲੀ ਜ਼ਰੂਰਤ ਅੱਜ ਵੀ ਹਵਾ,ਪਾਣੀ ਅਤੇ ਭੋਜਨ ਹੈ । ਪਰ ਲੁਧਿਆਣਾ ਸਮਾਰਟ ਸਿਟੀ ਵਿਚ ਇਕ ਦ੍ਰਿਸ਼ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਹੈ। ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਵੀ ਇੱਕ ਪਿੰਡ ਅਜਿਹਾ ਹੈ ਜਿੱਥੇ ਕਿ ਕਾਲਾ ਪਾਣੀ ਵੇਖਣ ਨੂੰ ਮਿਲਦਾ ਹੈ।

    ਪਿੰਡ ਦੇ ਵਿਚਾਲੇ ਇਕ ਨਿਜੀ ਡਾਈਂਗ ਵੱਲੋਂ ਆਪਣੇ ਪਾਣੀ ਦਾ ਨਿਕਾਸ ਪਿੰਡ ਦੇ ਇੱਕ ਪਲਾਟ ਦੇ ਵਿਚਾਲੇ ਕੀਤਾ ਜਾਂਦਾ ਹੈ। ਜਿਸ ਦੇ ਕਰਕੇ ਪਿੰਡ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪੀਣ ਵਾਲਾ ਪਾਣੀ ਕਾਲਾ ਆਉਂਦਾ ਹੈ। ਨਾ ਸਿਰਫ਼ ਪੀਣ ਵਾਲਾ ਪਾਣੀ ਕਾਲਾ ਆ ਰਿਹਾ ਹੈ ਬਲਕਿ ਉਸ ਡਾਇੰਗ ਦੇ ਨੇੜਲੇ ਇਲਾਕਿਆਂ ਦੇ ਵਿਚਾਲੇ ਦੇ ਲੋਕ ਬੀਮਾਰ ਹੋ ਰਹੇ ਹਨ। ਇਸ ਖੇਤਰ ਵਿੱਚ ਰਹਿੰਦੇ ਲੋਕਾਂ ਨੂੰ ਸਾਹ ਦੀਆਂ ਬਿਮਾਰੀ,ਕੈਂਸਰ, ਡੇਂਗੂ ਅਤੇ ਹੋਰ ਬਹੁਤ ਭਿਆਨਕ ਬਿਮਾਰੀਆਂ ਦੇ ਲੋਕ ਸ਼ਿਕਾਰ ਹੋ ਚੁੱਕੇ ਹਨ। ਕੀ ਕਹਿਣਾ ਹੈ ਇਲਾਕਾ ਨਿਵਾਸੀਆਂ ਦਾ ਸੁਣੋ ਇਨ੍ਹਾਂ ਦਾ ਦਰਦ
    Published by:Amelia Punjabi
    First published:

    Tags: Environment, Ludhiana, Pollution, Punjab, Water

    ਅਗਲੀ ਖਬਰ