Home /punjab /

Russia Ukraine War: ਤਨੂਸ੍ਰੀ ਨੇ ਦੱਸੀ ਜੰਗ ਦੀ ਅਸਲੀ ਹਕੀਕਤ, ਸੁਣ ਕੇ ਆ ਜਾਵੇਗਾ ਰੋਣਾ

ਲੁਧਿਆਣਾ

ਲੁਧਿਆਣਾ ਦੀ ਤਨੂਸ੍ਰੀ ਨੇ ਜੰਗ ਦੇ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਵਿਦੇਸ਼ ਦੀ

ਲੁਧਿਆਣਾ: ਯੂਕਰੇਨ ਤੋਂ ਲਗਾਤਾਰ ਭਾਰਤੀ ਵਿਦਿਆਰਥੀਆਂ ਦਾ ਆਪਣੇ ਦੇਸ਼ ਵਿੱਚ ਪਰਤਣਾ ਸ਼ੁਰੂ ਹੋ ਗਿਆ। ਇਸ ਦੇ ਵਿਚਾਲੇ ਲੁਧਿਆਣਾ ਦੀ ਤਨੂਸ੍ਰੀ ਨੇ ਜੰਗ ਦੇ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਵਿਦੇਸ਼ ਦੀ ਫੌਜ ,ਭਾਰਤੀ ਵਿਦਿਆਰਥੀਆਂ ਨਾਲ ਚੰਗਾ ਸਲੂਕ ਨਹੀਂ ਕਰ ਰਹੀ।ਉਨ੍ਹਾਂ ਦੇ ਕੀਮਤੀ ਸਾਮਾਨ ਦੇ ਬਦਲੇ ਉਨ੍ਹਾਂ ਨੂੰ ਟ੍ਰੇਨ ਦੇ ਵਿਚਾਲੇ ਬੈਠਣ ਦਿੱਤਾ ਜਾ ਰਿਹਾ ਹੈ ਅਤੇ ਮੁੰਡੇ ਕੁੜੀਆਂ ਦੇ ਵਿਚਾਲੇ ਫ਼ਰਕ ਕੀਤਾ ਜਾ ਰਿਹਾ ਹੈ।ਭਾਰਤੀ ਮੁੰਡਿਆਂ ਦੇ ਨਾਲ ਚੰਗਾ ਸਲੂਕ ਨਹੀਂ ਕੀਤਾ ਜਾ ਰਿਹਾ।ਹੋਰ ਕੀ ਕੁਝ ਕਹਿਣਾ ਹੈ ਤਨੁਸ਼੍ਰੀ ਦਾ ਜਾਣਨ ਲਈ ਵੇਖੋ ਇਹ ਖ਼ਾਸ ਰਿਪੋਰਟ

ਹੋਰ ਪੜ੍ਹੋ ...
 • Share this:
  ਸ਼ਿਵਮ ਮਹਾਜਨ

  Published by:rupinderkaursab
  First published:

  Tags: Ludhiana, Punjab, Russia Ukraine crisis, Russia-Ukraine News, Ukraine

  ਅਗਲੀ ਖਬਰ