Home /punjab /

Punjab Elections 2022: 25 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

Punjab Elections 2022: 25 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

61-ਲੁਧਿਆਣਾ(ਦੱਖਣੀ) ਤੋਂ ਸੁਮਿਤ ਕੁਮਾਰ ਨੇ 'ਰਾਈਟ ਟੂ ਰੀਕਾਲ' ਪਾਰਟੀ ਵੱਲੋਂ, 62-ਆਤਮ ਨਗਰ

61-ਲੁਧਿਆਣਾ(ਦੱਖਣੀ) ਤੋਂ ਸੁਮਿਤ ਕੁਮਾਰ ਨੇ 'ਰਾਈਟ ਟੂ ਰੀਕਾਲ' ਪਾਰਟੀ ਵੱਲੋਂ, 62-ਆਤਮ ਨਗਰ

61-ਲੁਧਿਆਣਾ(ਦੱਖਣੀ) ਤੋਂ ਸੁਮਿਤ ਕੁਮਾਰ ਨੇ 'ਰਾਈਟ ਟੂ ਰੀਕਾਲ' ਪਾਰਟੀ ਵੱਲੋਂ, 62-ਆਤਮ ਨਗਰ ਤੋਂ ਕੁਲਵੰਤ ਸਿੰਘ ਸਿੱਧੂ 'ਤੇ ਸ੍ਰੀਮਤੀ ਰੀਤਇੰਦਰ ਕੌਰ ਨੇ 'ਆਮ ਆਦਮੀ ਪਾਰਟੀ' ਵੱਲੋਂ 'ਤੇ ਸਿਮਰਜੀਤ ਸਿੰਘ ਬੈਂਸ ਨੇ 'ਲੋਕ ਇੰਸਾਫ ਪਾਰਟੀ' ਵੱਲੋਂ, 65-ਲੁਧਿਆਣਾ (ਉੱਤਰੀ) ਤੋਂ ਅਵਤਾਰ ਸਿੰਘ ਨੇ 'ਪੀਪਲ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਕ' ਵੱਲੋਂ, 66-ਗਿੱਲ

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਹਲਕਾ 59-ਸਾਹਨੇਵਾਲ ਤੋਂ ਬੁੱਧ ਸਿੰਘ, ਸੁਰਿੰਦਰ ਪਾਲ ਕੌਰ ਅਤੇ ਭੋਲਾ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, ਸ਼ਰਨਜੀਤ ਸਿੰਘ 'ਤੇ ਪਵਨਦੀਪ ਕੌਰ ਵੱਲੋਂ 'ਸ਼੍ਰੋਮਣੀ ਅਕਾਲੀ ਦਲ' ਵੱਲੋਂ ਅਤੇ ਇੰਦਰ ਦੇਵ ਪਾਂਡੇ ਨੇ 'ਇੰਨਸਾਨੀਅਤ ਲੋਕ ਵਿਰਾਸਤ ਪਾਰਟੀ ਵੱਲੋਂ ਨਾਮਜ਼ਦਗੀ ਦਾਖਲ ਕੀਤੀ।

    ਇਸੇ ਤਰ੍ਹਾਂ ਹਲਕਾ 60-ਲੁਧਿਆਣਾ (ਪੂਰਬੀ) ਤੋਂ ਦਵਿੰਦਰ ਸਿੰਘ, ਰਮਨ ਕੁਮਾਰ ਵਰਮਾ 'ਤੇ ਅੰਜੂ ਕੁਮਾਰੀ ਨੇ ਆਜਾਦ ਉਮੀਦਵਾਰ ਵਜੋਂ, ਰਣਜੀਤ ਸਿੰਘ ਢਿੱਲੋਂ 'ਤੇ ਇੰਦਰਜੀਤ ਕੌਰ ਢਿੱਲੋਂ ਨੇ 'ਸ਼ੋਮਣੀ ਅਕਾਲੀ ਦਲ' ਵੱਲੋਂਂ ਅਤੇ ਸੰਜੀਵ ਤਲਵਾੜ 'ਤੇ ਕੁੰਵਰ ਤਲਵਾੜ ਨੇ 'ਇੰਡੀਅਨ ਨੈਸ਼ਨਲ ਕਾਂਗਰਸ' ਵੱਲੋਂ, 61-ਲੁਧਿਆਣਾ(ਦੱਖਣੀ) ਤੋਂ ਸੁਮਿਤ ਕੁਮਾਰ ਨੇ 'ਰਾਈਟ ਟੂ ਰੀਕਾਲ' ਪਾਰਟੀ ਵੱਲੋਂ, 62-ਆਤਮ ਨਗਰ ਤੋਂ ਕੁਲਵੰਤ ਸਿੰਘ ਸਿੱਧੂ 'ਤੇ ਸ੍ਰੀਮਤੀ ਰੀਤਇੰਦਰ ਕੌਰ ਨੇ 'ਆਮ ਆਦਮੀ ਪਾਰਟੀ' ਵੱਲੋਂ 'ਤੇ ਸਿਮਰਜੀਤ ਸਿੰਘ ਬੈਂਸ ਨੇ 'ਲੋਕ ਇੰਸਾਫ ਪਾਰਟੀ' ਵੱਲੋਂ, 65-ਲੁਧਿਆਣਾ (ਉੱਤਰੀ) ਤੋਂ ਅਵਤਾਰ ਸਿੰਘ ਨੇ 'ਪੀਪਲ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਕ' ਵੱਲੋਂ, 66-ਗਿੱਲ (ਐਸ.ਸੀ.) ਤੋਂ ਗਗਨਦੀਪ ਸਿੰਘ 'ਤੇ ਪਰਮਿੰਦਰ ਸਿੰਘ ਕੈਂਥ ਨੇ 'ਲੋਕ ਇੰਸਾਫ ਪਾਰਟੀ' ਵੱਲੋਂ, 67-ਪਾਇਲ ਤੋਂ ਲਖਵੀਰ ਸਿੰਘ ਨੇ 'ਪੀਪਲ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਕ' ਵੱਲੋਂ, ਰਮਨਜੀਤ ਕੌਰ 'ਤੇ ਮਨਵਿੰਦਰ ਸਿੰਘ ਨੇ 'ਆਮ ਆਦਮੀ ਪਾਰਟੀ' ਵੱਲੋਂ ਅਤੇ ਹਲਕਾ 70-ਜਗਰਾਉਂ ਤੋਂ ਐਸ.ਆਰ. ਕਲੇਰ 'ਤੇ ਰਣਬੀਰ ਕੌਰ ਕਲੇਰ ਨੇ 'ਸ਼੍ਰੋਮਣੀ ਅਕਾਲੀ ਦਲ' ਪਾਰਟੀ ਵਲੋਂ ਆਪਣੀਆਂ ਨਾਮਜ਼ਦਗੀਆਂ ਭਰੀਆਂ।

    ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ, 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ। ਹੁਣ ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।
    Published by:Anuradha Shukla
    First published:

    Tags: Assembly Elections 2022, Election, Nomination, Punjab Assembly election 2022, Registration

    ਅਗਲੀ ਖਬਰ