Home /punjab /

ਇਸ ਬਾਬੇ ਨੇ ਨਗਰ ਕੀਰਤਨ ਵਿਚ ਹਾਜ਼ਰੀ ਭਰ ਕੇ ਕਾਇਮ ਕੀਤੀ ਵੱਡੀ ਮਿਸਾਲ  

ਇਸ ਬਾਬੇ ਨੇ ਨਗਰ ਕੀਰਤਨ ਵਿਚ ਹਾਜ਼ਰੀ ਭਰ ਕੇ ਕਾਇਮ ਕੀਤੀ ਵੱਡੀ ਮਿਸਾਲ  

ਫੁੱਲਾਂਵਾਲ

ਫੁੱਲਾਂਵਾਲ ਪਿੰਡ ਦਾ ਰਹਿਣ ਵਾਲਾ ਇਹ ਬਾਬਾ ਨਗਰ ਕੀਰਤਨ ਦੇਖਣ ਦੇ ਲਈ ਲੁਧਿਆਣੇ ਸ਼ਹਿਰ ਦੇ ਵਿੱਚ 15

ਫੁੱਲਾਂਵਾਲ ਪਿੰਡ ਦਾ ਰਹਿਣ ਵਾਲਾ ਇਹ ਬਾਬਾ ਨਗਰ ਕੀਰਤਨ ਦੇਖਣ ਦੇ ਲਈ ਲੁਧਿਆਣੇ ਸ਼ਹਿਰ ਦੇ ਵਿੱਚ 15 ਤੋਂ 20 ਕਿਲੋਮੀਟਰ ਦਾ ਸਫ਼ਰ ਆਪਣੀ ਸਾਈਕਲ ਤੇ ਤੈਅ ਕਰਕੇ ਪਹੁੰਚਦਾ ਹੈ । ਉਸ ਦੇ ਮਨ ਵਿੱਚ ਸਿਰਫ਼ ਏਨੀ ਆਸ ਹੈ ਕਿ ਉਹ ਨਗਰ ਕੀਰਤਨ ਦਾ ਹਿੱਸਾ ਬਣ ਪਾਏ ਅਤੇ ਆਪਣੇ ਜੀਵਨ ਦੀਆਂ ਘੜੀਆਂ ਵਿਚੋਂ ਕੁਝ ਪਲ ਗੁਰੂ ਦੇ ਚਰਨਾਂ ਵਿੱਚ ਦੇਵੇ। 

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਇਸ ਵੀਡੀਓ ਜ਼ਰੀਏ ਤੁਹਾਨੂੰ ਉਸ ਸ਼ਖ਼ਸ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਸਰੀਰ ਰੂਪ 'ਚ ਅਪਾਹਿਜ ਹੈ। ਲੇਕਿਨ ਉਸ ਦੀ ਸੋਚ ਬਹੁਤ ਵੱਡੀ ਬਹੁਤ ਸਾਫ਼ ਤੇ ਬਹੁਤ ਸੂਚੀ ਹੈ। ਫੁੱਲਾਂਵਾਲ ਪਿੰਡ ਦਾ ਰਹਿਣ ਵਾਲਾ ਇਹ ਬਾਬਾ ਨਗਰ ਕੀਰਤਨ ਦੇਖਣ ਦੇ ਲਈ ਲੁਧਿਆਣੇ ਸ਼ਹਿਰ ਦੇ ਵਿੱਚ 15 ਤੋਂ 20 ਕਿਲੋਮੀਟਰ ਦਾ ਸਫ਼ਰ ਆਪਣੀ ਸਾਈਕਲ ਤੇ ਤੈਅ ਕਰਕੇ ਪਹੁੰਚਦਾ ਹੈ । ਉਸ ਦੇ ਮਨ ਵਿੱਚ ਸਿਰਫ਼ ਏਨੀ ਆਸ ਹੈ ਕਿ ਉਹ ਨਗਰ ਕੀਰਤਨ ਦਾ ਹਿੱਸਾ ਬਣ ਪਾਏ ਅਤੇ ਆਪਣੇ ਜੀਵਨ ਦੀਆਂ ਘੜੀਆਂ ਵਿਚੋਂ ਕੁਝ ਪਲ ਗੁਰੂ ਦੇ ਚਰਨਾਂ ਵਿੱਚ ਦੇਵੇ। ਹੋਰ ਕੀ ਕੁਝ ਕਿਹਾ ਇਸ ਬਾਬੇ ਨੇ ,ਕੀ ਸੀ ਇਸ ਦੀ ਸੋਚ ਕੀ ਹਨ ਇਸੇ ਵਿਚਾਰ ਜਾਣਨ ਲਈ ਵੇਖੋ ਸਾਡੀ ਨਿਊਜ਼18 ਲੋਕਲ ਦੀ ਐਕਸਕਲੂਸਿਵ ਇੰਟਰਵਿਊ
    Published by:Ashish Sharma
    First published:

    Tags: Baba, Inspiration, Nagar kirtan

    ਅਗਲੀ ਖਬਰ