Home /punjab /

Navaratra 2022: ਛੋਟੇ ਬੱਚਿਆਂ ਲਈ ਬਹੁਤ ਖਾਸ ਹੈ ਇਹ ਸ਼ੀਤਲਾ ਮਾਤਾ ਮੰਦਰ, ਜਾਣੋ ਕਿਉਂ   

ਇਸ

ਇਸ ਮੰਦਿਰ ਦੇ ਵਿਚਾਲੇ ਸ਼ੀਤਲਾ ਮਾਤਾ ਦੀ ਪਿੰਡੀ ਨੂੰ ਜਲ ਚੜ੍ਹਾਉਣ ਦੇ ਨਾਲ ਬੱਚਿਆਂ ਦੇ ਰੋਗ, ਚਮੜੀ

ਲੁਧਿਆਣਾ: ਦਰਸ਼ਨ ਕਰੋ ਲੁਧਿਆਣਾ ਦੇ ਸ਼ੀਤਲਾ ਚੌਂਕ ਵਿਖੇ ਸਥਾਪਿਤ ਸ਼ੀਤਲਾ ਮਾਤਾ ਮੰਦਿਰ ਦੇ ਇਸ ਮੰਦਰ ਦੀ ਖਾਸੀਅਤ ਇਹ ਹੈ ਕਿ, ਇੱਥੇ ਬੱਚਿਆਂ ਨੂੰ ਮੱਥਾ ਟਿਕਾਇਆ ਜਾਂਦਾ ਹੈ। ਇਸ ਮੰਦਿਰ ਦੇ ਵਿਚਾਲੇ ਸ਼ੀਤਲਾ ਮਾਤਾ ਦੀ ਪਿੰਡੀ ਨੂੰ ਜਲ ਚੜ੍ਹਾਉਣ ਦੇ ਨਾਲ ਬੱਚਿਆਂ ਦੇ ਰੋਗ, ਚਮੜੀ ਰੋਗ, ਗਰਮੀ, ਨਜ਼ਰ ਆਦਿ ਸਭ ਠੀਕ ਹੋ ਜਾਂਦੇ ਹਨ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਲੁਧਿਆਣਾ: ਦਰਸ਼ਨ ਕਰੋ ਲੁਧਿਆਣਾ ਦੇ ਸ਼ੀਤਲਾ ਚੌਂਕ ਵਿਖੇ ਸਥਾਪਿਤ ਸ਼ੀਤਲਾ ਮਾਤਾ ਮੰਦਿਰ ਦੇ ਇਸ ਮੰਦਰ ਦੀ ਖਾਸੀਅਤ ਇਹ ਹੈ ਕਿ, ਇੱਥੇ ਬੱਚਿਆਂ ਨੂੰ ਮੱਥਾ ਟਿਕਾਇਆ ਜਾਂਦਾ ਹੈ। ਇਸ ਮੰਦਿਰ ਦੇ ਵਿਚਾਲੇ ਸ਼ੀਤਲਾ ਮਾਤਾ ਦੀ ਪਿੰਡੀ ਨੂੰ ਜਲ ਚੜ੍ਹਾਉਣ ਦੇ ਨਾਲ ਬੱਚਿਆਂ ਦੇ ਰੋਗ, ਚਮੜੀ ਰੋਗ, ਗਰਮੀ, ਨਜ਼ਰ ਆਦਿ ਸਭ ਠੀਕ ਹੋ ਜਾਂਦੇ ਹਨ।

    ਇੱਥੇ ਨਾ ਸਿਰਫ ਲੁਧਿਆਣਾ ਦੇ ਸ਼ਰਧਾਲੂ ਬਲਕਿ ਪੂਰੇ ਪੰਜਾਬ ਤੋਂ ਸ਼ਰਧਾਲੂ ਇਸ ਸ਼ੀਤਲਾ ਮਾਤਾ ਮੰਦਿਰ ਦੇ ਵਿਚਾਲੇ ਆਪਣੇ ਬੱਚਿਆਂ ਨੂੰ ਮੱਥਾ ਟੇਕਣ ਲਈ ਲੈ ਕੇ ਆਉਂਦੇ ਹਨ।
    Published by:rupinderkaursab
    First published:

    Tags: Chaitra Navratri 2022, Child, Children, Disease, Ludhiana

    ਅਗਲੀ ਖਬਰ