Home /punjab /

Ludhiana Election Update: ਕੋਰੋਨਾ ਦੇ ਰੰਗ 'ਚ ਰੰਗੀਆਂ ਪੰਜਾਬ ਵਿਧਾਨ ਸਭਾ ਚੋਣਾਂ 2022

Ludhiana Election Update: ਕੋਰੋਨਾ ਦੇ ਰੰਗ 'ਚ ਰੰਗੀਆਂ ਪੰਜਾਬ ਵਿਧਾਨ ਸਭਾ ਚੋਣਾਂ 2022

ਤਸਵੀਰਾਂ

ਤਸਵੀਰਾਂ ਦਿਖਾ ਰਹੇ ਹਾਂ ਚੋਣ ਕਮਿਸ਼ਨ ਵੱਲੋਂ ਹਰ ਪੋਲਿੰਗ ਬੂਥ 'ਤੇ ਡਸਟਬੀਨ ,ਮਾਸਕ ,ਗਲਵਸ , ਥਰਮਲ

ਤਸਵੀਰਾਂ ਦਿਖਾ ਰਹੇ ਹਾਂ ਚੋਣ ਕਮਿਸ਼ਨ ਵੱਲੋਂ ਹਰ ਪੋਲਿੰਗ ਬੂਥ 'ਤੇ ਡਸਟਬੀਨ ,ਮਾਸਕ ,ਗਲਵਸ , ਥਰਮਲ ਸਕੈਨਿੰਗ ਦਾ ਪੂਰਾ ਪ੍ਰਬੰਧ ਕੀਤਾ ਗਿਆ ।ਵੇਖੋ ਇਸ ਵਾਰ ਦੀਆਂ ਚੋਣਾਂ ਕਿਸ ਤਰ੍ਹਾਂ  ਕੋਵਿਡ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ।

 • Share this:
  ਸ਼ਿਵਮ ਮਹਾਜਨ

  ਲੁਧਿਆਣਾ: ਪੂਰੇ ਵਿਸ਼ਵ ਭਰ ਵਿੱਚ ਕੋਰੋਨਾ ਦਾ ਪ੍ਰਕੋਪ ਵੇਖਣ ਨੂੰ ਮਿਲਿਆ। ਚੋਣਾਂ ਸਮੇਂ ਦੌਰਾਨ ਲੁਧਿਆਣਾ ਵਿੱਚ ਕੋਵਿਡ ਦਾ ਪ੍ਰਕੋਪ ਘਟ ਚੁੱਕਾ ਹੈ। ਲੇਕਿਨ ਚੋਣਾਂ ਵਿਚਾਲੇ ਕੋਵਿਡ ਦੇ ਰੰਗ ਵੇਖਣ ਨੂੰ ਮਿਲੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਚੋਣ ਕਮਿਸ਼ਨ ਵੱਲੋਂ ਹਰ ਪੋਲਿੰਗ ਬੂਥ 'ਤੇ ਡਸਟਬੀਨ ,ਮਾਸਕ ,ਗਲਵਸ , ਥਰਮਲ ਸਕੈਨਿੰਗ ਦਾ ਪੂਰਾ ਪ੍ਰਬੰਧ ਕੀਤਾ ਗਿਆ ।ਵੇਖੋ ਇਸ ਵਾਰ ਦੀਆਂ ਚੋਣਾਂ ਕਿਸ ਤਰ੍ਹਾਂ ਕੋਵਿਡ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ।
  Published by:Amelia Punjabi
  First published:

  Tags: Ludhiana, Punjab, Punjab Assembly election 2022, Punjab Assembly Polls 2022, Punjab Election 2022

  ਅਗਲੀ ਖਬਰ