Home /punjab /

Ludhiana: ਅਕਾਲੀ ਆਗੂ ਨੇ ਡੀਸੀ ਦਫ਼ਤਰ ਬਾਹਰ ਰੋਸ ਵਜੋਂ ਖੋਲ੍ਹੀ ਰਾਸ਼ਨ ਦੀ ਦੁਕਾਨ

X
ਲੁਧਿਆਣਾ

ਲੁਧਿਆਣਾ ਦੇ ਡੀ ਸੀ ਦਫਤਰ ਦੇ ਸਾਹਮਣੇ ਅੱਜ ਅਕਾਲੀ ਦਲ ਦੇ ਆਗੂ ਅਤੇ ਹਾਸਰਸ ਕਲਾਕਾਰ ਟੀਟੂ ਬਾਣੀਆ ਵੱਲੋਂ ਇੱਕ ਹੱਟੀ ਲਗਾ ਕੇ ਵਧ ਰਹੀਆਂ ਕੀਮਤਾਂ ਦੇ ਖਿਲਾਫ ਆਪਣਾ ਰੋਸ ਜ਼ਾਹਿਰ ਕੀਤਾ। ਇਸ ਦੌਰਾਨ ਟੀਟੂ ਬਾਣੀਆ ਨੇ ਵੱਖ ਵੱਖ ਘਰੇਲੂ ਵਰਤੋਂ ਦਾ ਸਾਮਾਨ ਡੱਬਿਆਂ 'ਚ ਪਾ ਕੇ ਉਨ੍ਹਾਂ ਤੇ ਰੇਟ ਲਿਸਟ ਲਾ ਕੇ ਹਾਸਮਈ ਢੰਗ ਦੇ ਨਾਲ ਵੇਚਣਾ ਸ਼ੁਰੂ ਕੀਤਾ। ਟੀਟੂ ਬਾਣੀਆ ਨੇ ਵੀ ਕਿਹਾ ਕਿ ਨਾ ਤਾਂ ਸੂਬਾ ਸਰਕਾਰ ਲੋਕਾਂ ਨੂੰ ਰਾਹਤ ਦੇ ਰਹੀ ਹੈ ਅਤੇ ਨਾ ਹੀ ਕੇਂਦਰ ਸਰਕਾਰ।

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ, ਲੁਧਿਆਣਾ:

ਲੁਧਿਆਣਾ ਦੇ ਡੀ ਸੀ ਦਫਤਰ ਦੇ ਸਾਹਮਣੇ ਅੱਜ ਅਕਾਲੀ ਦਲ ਦੇ ਆਗੂ ਅਤੇ ਹਾਸਰਸ ਕਲਾਕਾਰ ਟੀਟੂ ਬਾਣੀਆ ਵੱਲੋਂ ਇੱਕ ਹੱਟੀ ਲਗਾ ਕੇ ਵਧ ਰਹੀਆਂ ਕੀਮਤਾਂ ਦੇ ਖਿਲਾਫ ਆਪਣਾ ਰੋਸ ਜ਼ਾਹਿਰ ਕੀਤਾ। ਇਸ ਦੌਰਾਨ ਟੀਟੂ ਬਾਣੀਆ ਨੇ ਵੱਖ ਵੱਖ ਘਰੇਲੂ ਵਰਤੋਂ ਦਾ ਸਾਮਾਨ ਡੱਬਿਆਂ 'ਚ ਪਾ ਕੇ ਉਨ੍ਹਾਂ ਤੇ ਰੇਟ ਲਿਸਟ ਲਾ ਕੇ ਹਾਸਮਈ ਢੰਗ ਦੇ ਨਾਲ ਵੇਚਣਾ ਸ਼ੁਰੂ ਕੀਤਾ। ਟੀਟੂ ਬਾਣੀਆ ਨੇ ਵੀ ਕਿਹਾ ਕਿ ਨਾ ਤਾਂ ਸੂਬਾ ਸਰਕਾਰ ਲੋਕਾਂ ਨੂੰ ਰਾਹਤ ਦੇ ਰਹੀ ਹੈ ਅਤੇ ਨਾ ਹੀ ਕੇਂਦਰ ਸਰਕਾਰ।

Published by:Amelia Punjabi
First published:

Tags: Akali Dal, Inflation, Ludhiana, Market, Petrol and diesel, Punjab, Shop, Vegetables