Home /punjab /

ਲੁਧਿਆਣਾ ਲੋਹਾ ਮੰਡੀ ਦੇ ਵਪਾਰੀਆਂ ਨੇ ਸਰਕਾਰ ਨੂੰ ਦੱਸੀਆਂ ਆਪਣੀਆਂ ਸਮੱਸਿਆਵਾਂ

ਲੁਧਿਆਣਾ ਲੋਹਾ ਮੰਡੀ ਦੇ ਵਪਾਰੀਆਂ ਨੇ ਸਰਕਾਰ ਨੂੰ ਦੱਸੀਆਂ ਆਪਣੀਆਂ ਸਮੱਸਿਆਵਾਂ

ਲੋਹਾ

ਲੋਹਾ ਮੰਡੀ ਦੇ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ ,ਜਿਨ੍ਹਾਂ ਨੇ ਆਪਣੇ ਵੱਖ-ਵੱਖ ਦਿੱਕਤਾਂ ਪ੍ਰਸ਼ਾਸਨ

ਲੁਧਿਆਣਾ ਦੀ ਲੋਹਾ ਮੰਡੀ ਲੁਧਿਆਣਾ ਦੀ ਆਰਥਿਕ ਵਿਵਸਥਾ ਅਤੇ ਮੁਦਰਾ ਦੇ ਫਾਇਨੈਂਸ਼ਲ ਸਾਈਕਲ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਲੋਹਾ ਮੰਡੀ ਦੀ ਵਪਾਰੀਆਂ ਦੀ ਦਿੱਕਤਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ। ਇਸ ਵੀਡਿਓ ਵਿਚਾਲੇ ਅਸੀਂ ਲੋਹਾ ਮੰਡੀ ਦੇ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ ,ਜਿਨ੍ਹਾਂ ਨੇ ਆਪਣੇ ਵੱਖ-ਵੱਖ ਦਿੱਕਤਾਂ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਉਜਾਗਰ ਕੀਤੀਆਂ ਹਨ

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਲੁਧਿਆਣਾ ਦੀ ਲੋਹਾ ਮੰਡੀ ਲੁਧਿਆਣਾ ਦੀ ਆਰਥਿਕ ਵਿਵਸਥਾ ਅਤੇ ਮੁਦਰਾ ਦੇ ਫਾਇਨੈਂਸ਼ਲ ਸਾਈਕਲ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਲੋਹਾ ਮੰਡੀ ਦੀ ਵਪਾਰੀਆਂ ਦੀ ਦਿੱਕਤਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ। ਇਸ ਵੀਡਿਓ ਵਿਚਾਲੇ ਅਸੀਂ ਲੋਹਾ ਮੰਡੀ ਦੇ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ ,ਜਿਨ੍ਹਾਂ ਨੇ ਆਪਣੇ ਵੱਖ-ਵੱਖ ਦਿੱਕਤਾਂ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਉਜਾਗਰ ਕੀਤੀਆਂ ਹਨ।

    ਜਿਸ ਦੇ ਵਿਚਾਲੇ ਇੱਕ ਮੁੱਖ ,ਸਟੀਲ ਦੀ ਅਚਾਨਕ ਵਧਦੀ ਅਤੇ ਘਟਦੀ ਕੀਮਤਾਂ ਹਨਇਸ ਵਧਦੀ-ਘਟਦੀ ਕੀਮਤ ਦੇ ਕਾਰਨ ਲੋਹੇ ਦੇ ਵਪਾਰੀਆਂ ਨੂੰ ਕਈ ਵਾਰੀ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਪੈਸਾ ਡੁੱਬਣ ਦਾ ਵੀ ਡਰ ਰਹਿੰਦਾ ਹੈ।

    ਲੋਹਾ ਵਪਾਰੀਆਂ ਨੇ ਲੁਧਿਆਣਾ ਦੇ ਵਿਗੜਦੇ ਲਾਅ ਐਂਡ ਆਰਡਰ 'ਤੇ ਵੀ ਗੱਲਬਾਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਰਾਤ ਨੂੰ ਘਰ ਪਰਤਣ ਲੱਗਿਆ ਕਈ ਵਾਰ ਉਨ੍ਹਾਂ ਦੇ ਕੋਲ ਕੈਸ਼ ਹੁੰਦਾ ਹੈ। ਜਿਸਦੇ ਕਰਕੇ ਲੁੱਟ ਖੋਹ ਦਾ ਡਰ ਬਣਿਆ ਰਹਿੰਦਾ ਹੈ। ਲੋਹਾ ਵਪਾਰੀਆਂ ਨੇ ਸਰਕਾਰ ਨੂੰ ਇੱਕ ਰੈਗੂਲੇਟਰੀ ਕਮੇਟੀ ਬਣਾਉਣ ਦੀ ਮੰਗ ਵੀ ਕੀਤੀ ਹੋਈ ਹੈ, ਜੋ ਅਜੇ ਤੱਕ ਪੂਰੀ ਨਹੀਂ ਹੋਈ। ਹੋਰ ਕੀ ਕੁਝ ਕਹਿਣਾ ਲੋਹੇ ਦੇ ਵਪਾਰੀਆਂ ਦਾ ਆਓ ਜਾਣਦੇ ਹਾਂ।
    Published by:rupinderkaursab
    First published:

    Tags: AAP, AAP Punjab, Ludhiana, Punjab

    ਅਗਲੀ ਖਬਰ