Home /punjab /

ਲੁਧਿਆਣਾ ਦੇ ਦੁਕਾਨਦਾਰਾਂ ਦਾ ਪਲਾਸਟਿਕ ਦੇ ਲਿਫਾਫੇ ਬੰਦ ਹੋਣ 'ਤੇ ਕੀ ਹੈ ਕਹਿਣਾ, ਜਾਣੋ

ਲੁਧਿਆਣਾ ਦੇ ਦੁਕਾਨਦਾਰਾਂ ਦਾ ਪਲਾਸਟਿਕ ਦੇ ਲਿਫਾਫੇ ਬੰਦ ਹੋਣ 'ਤੇ ਕੀ ਹੈ ਕਹਿਣਾ, ਜਾਣੋ

X
ਆਮ

ਆਮ ਦੁਕਾਨਦਾਰਾਂ ਨੂੰ ਗਾਹਕ  ਨੂੰ ਸਾਮਾਨ ਪਾ ਕੇ ਦੇਣ 'ਚ ਦਿੱਕਤ ਆ ਰਹੀ ਹੈ। ਉਨ੍ਹਾਂ ਵੱਲੋਂ ਕੱਪੜ

ਲੁਧਿਆਣਾ:  ਸੂਬਾ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫੇ ਬੈਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ 01 ਜੁਲਾਈ 2022 ਤੋਂ ਲਾਗੂ ਹੋ ਗਿਆ ਹੈ। ਇਕ ਨਿਰਧਾਰਿਤ ਪਲਾਸਟਿਕ ਦੇ ਮੈਕਰੌਨ ਤੋ ਨੀਚੇ ਵਾਲਾ ਕੋਈ ਵੀ ਲਿਫ਼ਾਫ਼ਾ ਨਾਤਾ ਸਪਲਾਈ ਹੋ ਸਕਦਾ ਤੇ ਨਾ ਹੀ ਕੋਈ ਦੁਕਾਨਦਾਰ ਕਿਸੇ ਗਾਹਕ ਨੂੰ ਸਾਮਾਨ ਪਾ ਕੇ ਦੇ ਸਕਦਾ ਹੈ, ਜਿਸ ਤੋਂ ਬਾਅਦ ਆਮ ਦੁਕਾਨਦਾਰਾਂ ਨੂੰ ਗਾਹਕ ਨੂੰ ਸਾਮਾਨ ਪਾ ਕੇ ਦੇਣ 'ਚ ਦਿੱਕਤ ਆ ਰਹੀ ਹੈ।

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ:  ਸੂਬਾ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫੇ ਬੈਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ 01 ਜੁਲਾਈ 2022 ਤੋਂ ਲਾਗੂ ਹੋ ਗਿਆ ਹੈ। ਇਕ ਨਿਰਧਾਰਿਤ ਪਲਾਸਟਿਕ ਦੇ ਮੈਕਰੌਨ ਤੋ ਨੀਚੇ ਵਾਲਾ ਕੋਈ ਵੀ ਲਿਫ਼ਾਫ਼ਾ ਨਾਤਾ ਸਪਲਾਈ ਹੋ ਸਕਦਾ ਤੇ ਨਾ ਹੀ ਕੋਈ ਦੁਕਾਨਦਾਰ ਕਿਸੇ ਗਾਹਕ ਨੂੰ ਸਾਮਾਨ ਪਾ ਕੇ ਦੇ ਸਕਦਾ ਹੈ, ਜਿਸ ਤੋਂ ਬਾਅਦ ਆਮ ਦੁਕਾਨਦਾਰਾਂ ਨੂੰ ਗਾਹਕ ਨੂੰ ਸਾਮਾਨ ਪਾ ਕੇ ਦੇਣ 'ਚ ਦਿੱਕਤ ਆ ਰਹੀ ਹੈ।

ਉਨ੍ਹਾਂ ਵੱਲੋਂ ਕੱਪੜੇ ਦੇ ਬਣੇ ਲਿਫ਼ਾਫੇ ਗਾਹਕਾਂ ਨੂੰ ਦਿੱਤੇ ਜਾ ਰਹੇ ਹਨ। ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਜਿਸ ਕਰਕੇ ਉਨ੍ਹਾਂ ਨੂੰ ਆਪਣੇ ਮਾਰਜਨ ਵਿੱਚੋਂ ਨੁਕਸਾਨ ਝੱਲਣਾ ਪੈ ਰਿਹਾ।

ਜਿੱਥੇ ਦੁਕਾਨਦਾਰਾਂ ਨੇ ਸੂਬਾ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ,ਉੱਥੇ ਦੂਜੇ ਪਾਸੇ ਇਹ ਵੀ ਕਿਹਾ ਹੈ ਕਿ, ਸਰਕਾਰ ਨੂੰ ਦੁਕਾਨਦਾਰ ਦੀ ਸਮੱਸਿਆਵਾਂ ਦਾ ਵੀ ਧਿਆਨ ਰੱਖੇ ਅਤੇ ਕਿਸੇ ਤਰ੍ਹਾਂ ਦਾ ਕੋਈ ਹੱਲ ਲੱਭੇ ਤਾਂ ਜੋ ਦੁਕਾਨਦਾਰਾਂ ਨੂੰ ਨੁਕਸਾਨ ਨਾ ਝੱਲਣਾ ਪਵੇ।

Published by:rupinderkaursab
First published:

Tags: Ludhiana, Plastic, Punjab