Home /punjab /

Ludhiana: ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਸੜਕਾਂ `ਤੇ ਲੱਗੇ ਹੋਰਡਿੰਗ

Ludhiana: ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਸੜਕਾਂ `ਤੇ ਲੱਗੇ ਹੋਰਡਿੰਗ

ਭਾਰਤੀ

ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਚਾਰ ਸਬੰਧੀ ਹਦਾਇਤਾਂ ਅਤੇ ਇਕ ਨਿਸ਼ਚਿਤ ਰਾਸ਼ੀ ਜਾਰੀ ਕੀਤੀ ਗਈ ਹੈ।ਉੱ

ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਚਾਰ ਸਬੰਧੀ ਹਦਾਇਤਾਂ ਅਤੇ ਇਕ ਨਿਸ਼ਚਿਤ ਰਾਸ਼ੀ ਜਾਰੀ ਕੀਤੀ ਗਈ ਹੈ।ਉੱਥੇ ਹੀ ਲੁਧਿਆਣਾ ਐਮਸੀਐਲ ਵੀ ਇਸ ਗੱਲ ਤੇ ਨਜ਼ਰ ਰੱਖ ਰਹੀ ਹੈ ਕਿ ਅਨੁਮਤੀ ਤੋਂ ਬਿਨਾਂ ਕੋਈ ਵੀ ਹੋਰਡਿੰਗ ,ਬੋਰਡ ,ਫਲੈਕਸ ਸ਼ਹਿਰ ਵਿੱਚ ਗਲੀਆਂ ਵਿੱਚ ਨਾ ਲਗਾਈ ਜਾਵੇ।

  • Share this:
    ਸ਼ਿਵਮ ਮਹਾਜਨ

    ਲੁਧਿਆਣਾ:

    ਚੋਣਾਂ ਨਜ਼ਦੀਕ ਆ ਰਹੀਆਂ ਹਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਹੋਰਡਿੰਗ, ਫਲੈਕਸ ,ਬੋਰਡ, ਈ ਰਿਕਸ਼ਾ, ਈ ਵੈਨ,ਲਾਊਡ ਸਪੀਕਰ,ਜ਼ਰੀਏ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਚਾਰ ਸਬੰਧੀ ਹਦਾਇਤਾਂ ਅਤੇ ਇਕ ਨਿਸ਼ਚਿਤ ਰਾਸ਼ੀ ਜਾਰੀ ਕੀਤੀ ਗਈ ਹੈ।

    ਉੱਥੇ ਹੀ ਲੁਧਿਆਣਾ ਐਮਸੀਐਲ ਵੀ ਇਸ ਗੱਲ ਤੇ ਨਜ਼ਰ ਰੱਖ ਰਹੀ ਹੈ ਕਿ ਅਨੁਮਤੀ ਤੋਂ ਬਿਨਾਂ ਕੋਈ ਵੀ ਹੋਰਡਿੰਗ ,ਬੋਰਡ ,ਫਲੈਕਸ ਸ਼ਹਿਰ ਵਿੱਚ ਗਲੀਆਂ ਵਿੱਚ ਨਾ ਲਗਾਈ ਜਾਵੇ।
    Published by:Amelia Punjabi
    First published:

    Tags: ADVERTISEMENT, Assembly Elections 2022, Ludhiana, Punjab, Punjab Election 2022

    ਅਗਲੀ ਖਬਰ