• Home
  • »
  • News
  • »
  • punjab
  • »
  • MANSA DISTRICT SINGER SIDHU MUSEWALA AND ANMOL GAGAN MANN

ਮਾਨਸਾ ਜ਼ਿਲ੍ਹੇ ਦੇ ਗਾਇਕ ਸਿੱਧੂ ਮੂਸੇਵਾਲਾ ਅਤੇ‌ ਅਨਮੋਲ ਗਗਨ ਮਾਨ ਆਹਮੋ-ਸਾਹਮਣੇ

ਅਨਮੋਲ ਗਗਨ ਮਾਨ ਨੇ ਆਪਣੇ ਨਵੇਂ ਗੀਤ ਰਾਹੀ ਸਿੱਧੂ ਮੂਸੇ ਵਾਲੇ ਤੇ ਕੀਤੀ ਚੋਟ

ਗਾਇਕ ਸਿੱਧੂ ਮੂਸੇਵਾਲਾ ਅਤੇ‌ ਅਨਮੋਲ ਗਗਨ ਮਾਨ ਆਹਮੋ ਸਾਹਮਣੇ

ਗਾਇਕ ਸਿੱਧੂ ਮੂਸੇਵਾਲਾ ਅਤੇ‌ ਅਨਮੋਲ ਗਗਨ ਮਾਨ ਆਹਮੋ ਸਾਹਮਣੇ

  • Share this:
    ਬਲਦੇਵ ਸ਼ਰਮਾ

    ਅਜ ਕਲ੍ਹ ਪੰਜਾਬ ਦੇ ਗਾਉਣ ਵਾਲੇ ਵਿਚਕਾਰ Social Media ਤੇ ਲੜਾਈ ਚਰਚਾ ਰਹੀ ਹੈ, ਉਸ ਵਿੱਚ  ਮਾਨਸਾ ਜ਼ਿਲ੍ਹੇ ਦਾ ਨਾਮ ਗਾਉਣ ਦੇ ਖੇਤਰ ਵਿੱਚ  ਚਮਕਾਉਣ ਵਾਲੇ  ਗਾਇਕ ਸਿੱਧੂ ਮੂਸੇਵਾਲਾ ਜਿਸ ਦਾ ਪਿੰਡ  ਮੂਸਾ ਹੈ ਅਤੇ ਦੂਸਰੇ ਪਾਸੇ ਪਿੰਡ ਖਿੱਲਣ ਦੀ ਕੁੜੀ ਆਹਮੋ ਸਾਹਮਣੇ ਹਨ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਅਨਮੋਲ ਨੇ ਇਹ ਗਾਣਾ ਇਕ ਤਰ੍ਹਾਂ ਦਾ ਸਿੱਧੂ ਮੂਸੇ ਵਾਲੇ ਨੂੰ ਜਵਾਬ ਦੇ ਤੌਰ 'ਤੇ ਕੱਢਿਆ ਹੈ ।

    ਮਾਨਸਾ ਦੀ ਸ਼ਾਨ  ਜ਼ਿਲ੍ਹੇ ਦੇ ਗਾਉਣ ਵਾਲੇ ਕਲਾਕਾਰਾਂ ਨੂੰ ਬੁੱਧੀਜੀਵੀ ਲੋਕਾਂ ਨੇ ਬੇਨਤੀ ਕੀ ਕਿਹੈ ਕਿ ਮਾਨਸਾ ਦੇ ਲੋਕਾਂ  ਨੂੰ ਚੰਗਾ ਨਹੀਂ ਲੱਗਦਾ ਤੁਸੀਂ ਆਪਸ ਵਿੱਚ social media ਅਤੇ ਗਾਣੇ  ਰਾਹੀਂ ਲੜੋ। ਕਿਉਕੇ ਨੌਜਵਾਨਾਂ ਸੋਨੂੰ ਆਪਣਾ ਮਾਰਗਦਰਸ਼ਕ ਸਮਝਦੇ ਹਨ ਨੋਜਵਾਨਾ  ਨੂੰ ਗਲਤ ਸੇਧ ਦੇ ਰਹੇ ਹੋ ਸਾਡੇ ਜਿਲੇ ਦੀ ਸ਼ਾਨ ਹੋ ਜੇ ਕੋਈ ਗਲਬਾਤ ਹੈ ਬੈਠ ਕੇ ਆਪਸ ਵਿੱਚ ਦੂਰ ਕਰ ਲਉ।  ਆਪਣੀ ਇਸ ਲੜਾਈ ਵਿੱਚ ਮੂਸਾ ਪਿੰਡ ਬਨਾਮ ਖਿੱਲਣ ਨਾ ਬਣਾਉ। ਸਾਡੇ ਮਾਨਸਾ ਦੋਹਾਂ ਪਿੰਡਾ ਦੇ ਲੌਕ ਸਿਧੇ ਸਾਦੇ ਹਨ । ਉਹਨਾ ਦੀ ਭਲਾਈ ਲਈ ਆਪਣੀ ਆਰਥਿਕ ਖੁਸ਼ਹਾਲੀ ਨੂੰ ਵਰਤੋਂ।  ਜੇ ਕਰਨਾ ਹੈ ਤਾ ਦੋਹਾਂ ਕਲਾਕਾਰ ਆਪਣੇ ਪਿੰਡ ਚੈਰੀਟੇਬਲ ਹਸਪਤਾਲ ਖੋਲਣ।
    Published by:Ashish Sharma
    First published: