ਪੰਜਾਬ ਕੈਬਨਿਟ ਦੀ ਬੈਠਕ 'ਚ ਅਹਿਮ ਫ਼ੈਸਲਿਆਂ 'ਤੇ ਮੁਹਰ

News18 Punjabi | News18 Punjab
Updated: December 2, 2019, 2:39 PM IST
share image
ਪੰਜਾਬ ਕੈਬਨਿਟ ਦੀ ਬੈਠਕ 'ਚ ਅਹਿਮ ਫ਼ੈਸਲਿਆਂ 'ਤੇ ਮੁਹਰ
ਸ਼ਾਮਲਾਤ ਜ਼ਮੀਨਾਂ ਬਾਰੇ ਕੈਪਟਨ ਸਰਕਾਰ ਨੇ ਬਦਲਿਆ ਨਿਯਮ, ਇਸ ਕੰਮ 'ਚ ਹੋਵੇਗੀ ਵਰਤੋਂ...,

ਪੰਜਾਬ ਕੈਬਨਿਟ ਦੀ ਬੈਠਕ 'ਚ ਅਹਿਮ ਫ਼ੈਸਲਿਆਂ 'ਤੇ ਮੁਹਰ.. ਸ਼ਾਮਲਾਤ ਜ਼ਮੀਨ ਸਨਅੱਤ ਵਿਕਾਸ ਲਈ ਦੇਣ ਦੇ ਨਿਯਮਾਂ 'ਚ ਸੋਧ... ਤਾਂ GST ਐਕਟ ਚ ਵੀ ਬਦਲਾਅ ਨੂੰ ਮਨਜੂਰੀ.. ਨਵੀਂ ਪੈਂਨਸ਼ਨ ਸਕੀਮ ਦਾ ਸ਼ੇਅਰ ਵਧਾਉਣ 'ਤੇ ਵੀ ਮੁਹਰ...

  • Share this:
  • Facebook share img
  • Twitter share img
  • Linkedin share img
ਪੰਜਾਬ ਕੈਬਨਿਟ ਦੀ ਬੈਠਕ 'ਚ ਅਹਿਮ ਫ਼ੈਸਲਿਆਂ 'ਤੇ ਮੁਹਰ

ਸ਼ਾਮਲਾਤ ਜ਼ਮੀਨ ਸਨਅੱਤ ਵਿਕਾਸ ਲਈ ਦੇਣ ਦੇ ਨਿਯਮਾਂ 'ਚ ਸੋਧ

ਪੰਜਾਬ ਵਿਲੇਜ ਕਾਮਨ ਲੈੱਡ ਨਿਯਮ 1964 'ਚ ਹੋਏ ਬਦਲਾਅ
ਜ਼ਮੀਨ ਬੈਂਕ ਤਿਆਰ ਕਰਕੇ ਸਨਅੱਤ ਵਿਕਾਸ ਦੀ ਪਹਿਲ

GST ਐਕਟ 'ਚ ਬਦਲਾਅ ਨੂੰ ਮਿਲੀ ਮਨਜ਼ੂਰੀ

ਕੇਂਦਰੀ GST ਦੀ ਤਰਜ਼ 'ਤੇ ਹੋਵੇਗਾ ਸੂਬੇ ਦੀ GST 'ਚ ਬਦਲਾਅ

ਨਵੀਂ ਪੈਂਨਸ਼ਨ ਸਕੀਮ ਦਾ ਸ਼ੇਅਰ ਵਧਾਉਣ 'ਤੇ ਲੱਗੀ ਮੁਹਰ

ਡੈੱਥ ਕਮ ਰਿਟਾਇਰਮੈਂਟ 'ਤੇ ਮੁਲਾਜ਼ਮ ਦੇ ਪਰਿਵਾਰ ਨੂੰ ਗ੍ਰੈਜੂਏਟੀ

ਸਰਕਾਰੀ ਮੁਲਾਜ਼ਮਾਂ ਦੇ ਡੀਏ 'ਚ ਹੋਇਆ ਇਜਾਫ਼ਾ
First published: December 2, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading