ਬਠਿੰਡਾ 'ਚ ਮੁਸਲਿਮ ਭਾਈਚਾਰੇ ਵੱਲੋਂ ਘਰਾਂ ਵਿਚ ਰਹਿ ਕੇ ਈਦ ਮਨਾਉਣ ਦਾ ਸੰਦੇਸ਼

News18 Punjabi | News18 Punjab
Updated: May 22, 2020, 4:18 PM IST
share image
ਬਠਿੰਡਾ 'ਚ ਮੁਸਲਿਮ ਭਾਈਚਾਰੇ ਵੱਲੋਂ ਘਰਾਂ ਵਿਚ ਰਹਿ ਕੇ ਈਦ ਮਨਾਉਣ ਦਾ ਸੰਦੇਸ਼
ਬਠਿੰਡਾ 'ਚ ਮੁਸਲਿਮ ਭਾਈਚਾਰੇ ਵੱਲੋਂ ਘਰਾਂ ਵਿਚ ਰਹਿ ਕੇ ਈਦ ਮਨਾਉਣ ਦਾ ਸੰਦੇਸ਼

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਬਿਲਕੁੱਲ ਨਾਲ ਹਾਂ ਪਰ ਉਹਨਾਂ ਦੀ ਮੰਗ ਹੈ ਕਿ 20 ਤੋਂ 25 ਲੋਕਾਂ ਨੂੰ ਮਸਜਿਦ ਵਿਚ ਨਮਾਜ ਅਦਾ ਕਰਨ ਦੀ ਮਨਜੂਰੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਅਸੀਂ ਸੋਸ਼ਲ ਡਿਸਟੈਸਿੰਗ ਦਾ ਪੂਰਾ ਧਿਆਨ ਰੱਖਾਗੇ ।

  • Share this:
  • Facebook share img
  • Twitter share img
  • Linkedin share img
ਬਠਿੰਡਾ ਵਿਚ ਇਸ ਵਾਰ ਈਦ ਦੇ ਮੌਕੇ ਉਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਸਾਰੇ ਮੁਸਲਮਾਨ ਭਰਾਵਾਂ ਨੂੰ ਸੰਦੇਸ਼ ਦਿੱਤਾ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦੇ ਆਪਣੇ ਘਰਾਂ ਵਿਚ ਰਹਿ ਕੇ ਈਦ ਮਨਾਉ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਵੀ ਰੱਖਿਆ ਜਾਵੇ।ਹਾਲ ਹੀ ਵਿਚ ਮੁਸਲਮਾਨਾਂ ਨੇ ਬਠਿੰਡਾ ਦੇ ਡੀਸੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਸੀ ਪਰ ਕੋਰੋਨਾ ਨੂੰ ਧਿਆਨ ਡੀਸੀ ਨੇ ਮੰਗ ਪੱਤਰ ਰੱਦ ਕਰ ਦਿੱਤਾ ਪਰ ਮੁਸਲਮਾਨ ਭਾਈਚਾਰੇ ਨੇ ਕੋਈ ਨਰਾਜ਼ਗੀ ਨਹੀ ਕੀਤੀ ਸਗੋਂ ਲੋਕਾਂ ਨੂੰ ਘਰਾਂ ਵਿਚ ਰਹਿ ਕੇ ਈਦ ਮਨਾਉਣ ਦਾ ਸੰਦੇਸ਼ ਦਿੱਤਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਬਿਲਕੁੱਲ ਨਾਲ ਹਾਂ ਪਰ ਉਹਨਾਂ ਦੀ ਮੰਗ ਹੈ ਕਿ 20 ਤੋਂ 25 ਲੋਕਾਂ ਨੂੰ ਮਸਜਿਦ ਵਿਚ ਨਮਾਜ ਅਦਾ ਕਰਨ ਦੀ ਮਨਜੂਰੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਅਸੀਂ ਸੋਸ਼ਲ ਡਿਸਟੈਸਿੰਗ ਦਾ ਪੂਰਾ ਧਿਆਨ ਰੱਖਾਗੇ ।
First published: May 22, 2020, 4:15 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading