
ਰਾਜਪੁਰਾ ਦੇ ਦੇਹਾਤੀ ਖੇਤਰ ਵਿੱਚ ਜੀਰੀ ਲਗਾਉਣ ਲਈ ਆਏ ਪਰਵਾਸੀ ਮਜ਼ਦੂਰ
ਅਮਰਜੀਤ ਸਿੰਘ ਪੰਨੂ
ਪੰਜਾਬ ਸਰਕਾਰ ਵੱਲੋ ਦਸ ਜੂਨ ਨੂੰ ਜੀਰੀ ਲਗਾਉਣ ਦੇ ਹੁਕਮ ਕੀਤੇ ਗਏ ਹਨ ਪਰ ਪਰਵਾਸੀ ਮਜ਼ਦੂਰ ਕਾਫੀ ਵੱਡੀ ਗਿਣਤੀ ਵਿੱਚ ਲੋਕਡੋਨ ਵਿੱਚ ਆਪਣੇ ਪਰਵਾਰ ਸਮੇਤ ਆਪਣੇ ਦੇਸ ਚਲੇ ਗਏ ਸਨ ਪਰ ਹਨ ਪੰਜਾਬ ਵਿੱਚ ਜੀਰੀ ਲਗਾਉਣ ਦਾ ਕੰਮ ਤਾਂ ਸਿਰਫ ਪਰਵਾਸੀ ਹੀ ਕਰਦੇ ਹਨ ਪੰਜਾਬ ਇਸ ਕੰਮ ਨੂੰ ਕਾਫੀ ਘਟ ਹੀ ਕਰਦੇ ਹਨ ਬਿਹਾਰ ਵਿੱਚ ਕੰਮ ਹੋਣ ਕਾਰਨ ਪਰਵਾਸੀ ਮਜ਼ਦੂਰ ਕੇਈ ਸਾਲਾਂ ਤੋਂ ਪੰਜਾਬ ਵਿੱਚ ਜੀਰੀ ਲਗਾਉਣ ਦਾ ਕੰਮ ਕਰ ਰਾਹੇ ਹਨ ਕਰੋਣਾ ਦੀ ਮਹਮਾਰੀ ਕਾਰਨ ਵੀ ਕਾਫੀ ਪਰਵਾਸੀ ਪੰਜਾਬ ਤੋਂ ਵਾਪਸ ਆਪਣੇ ਘਰਾ ਨੂੰ ਚਲੇ ਗਏ ਸਨ ਪਰ ਹਨ ਬਿਹਾਰ ਤੇ ਅੰਬਾਲਾ ਤਕ ਰੇਲ ਗੱਡੀ ਰਹੀ ਪਰਵਾਸੀ ਮਜ਼ਦੂਰ ਵੱਡੀ ਗਿਣਤੀ ਵਿੱਚ ਆ ਰਹੇ ਹਨ ਅੰਬਾਲਾ ਤੋਂ ਰਾਜਪੁਰਾ ਦੇ ਗਗਨ ਚੋਕ ਤਕ ਆਟੋ ਰਿਕਸ਼ਾ ਰਾਹੀਂ ਪਰਵਾਸੀ ਮਜ਼ਦੂਰ ਪਚੁਜਦੇ ਦੇ ਹਨ ਤਾਂ ਰਾਜਪੁਰਾ ਦੇ ਗਗਨ ਚੌਕ ਤੇ ਬਸਾ ਵਿੱਚ ਪੂਰੀ ਭੀੜ ਹੈ ਅਤੇ ਆਟੋ ਰਿਕਸ਼ਾ ਵਾਲਿਆ ਦਾ ਵੀ ਕੰਮ ਪੂਰੇ ਜੋਰ ਨਾਲ ਚਲ ਰਿਹਾ ਹੈ
ਜਸਵੰਤ ਸਿੰਘ ਕਿਸਾਨ ਨੇ ਦੱਸਿਆ ਕਿ ਲੋਕ ਡਾਉਂਨ ਵਿੱਚ ਕਾਫੀ ਪਰਵਾਸੀ ਆਪਣੇ ਦੇਸ ਚਲੇ ਗਏ ਸੀ ਹੁਣ ਕਾਫੀ ਪਰਵਾਸੀ ਮਜ਼ਦੂਰ ਪੰਜਾਬ ਵਿੱਚੋਂ ਜੀਰੀ ਲਗਾਉਣ ਲਈ ਆਏ ਹਨ ਕਿਸਾਨ ਨੇ ਕਿਹਾ ਕਿ ਪੰਜਾਬੀਆਂ ਮਜ਼ਦੂਰ ਸਾਨੂੰ ਕਾਫੀ ਮਹਿਗੇ ਪੈਂਦੇ ਹਨ ਇਸ ਲਈ ਪਰਵਾਸੀ ਮਜ਼ਦੂਰ ਕਾਫੀ ਸਸਤੇ ਪੈਂਦੇ ਹਨ ਸਾਡੇ ਪੰਜਾਬ ਮਜ਼ਦੂਰ ਕਾਫੀ ਕੰਮ ਵੀ ਘਟ ਕਰਦੇ ਹਨ ਇਸ ਲਈ ਅਸੀਂ ਕਾਫੀ ਅਰਸੇ ਤੋ ਪਰਵਾਸੀ ਮਜ਼ਦੂਰ ਤੋ ਜੀਰੀ ਦੀ ਲਵਾਈ ਦਾ ਕੰਮ ਕਰਵਾ ਰਾਹੇ ਹਾ ਇਹ ਕਾਫੀ ਸਸਤੇ ਪੈਂਦੇ ਹਨ।
ਸੋਹਣ ਲਾਲ ਆਟੋ ਰਿਕਸ਼ਾ ਚਾਲਕ ਨੇ ਦੱਸਿਆ ਕਿ ਜੀਰੀ ਦਾ ਸੀਜ਼ਨ ਹੋਣ ਕਾਰਨ ਕਾਫੀ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਦੇ ਆਉਣ ਨਾਲ ਸਾਨੂੰ ਵੀ ਸਵਾਰੀ ਮਿਲ ਰਹੀਆਂ ਹਨ ਸਾਹਨੀ , ਰਾਮ ਨਰੈਣ ਪਰਵਾਸੀ ਨੇ ਦੱਸਿਆ ਕਿ ਅਸੀਂ ਪੰਜਾਬ ਵਿੱਚ ਜੀਰੀ ਲਗਾਉਣ ਲਈ ਆਏ ਹੈ ਸਾਡੇ ਬਿਹਾਰ ਵਿੱਚ ਕੰਮ ਕਾਰ ਨਾ ਹੋਣ ਕਾਰਨ ਅਸੀਂ ਕਾਫੀ ਸਾਲਾਂ ਤੋਂ ਪੰਜਾਬ ਵਿੱਚ ਜੀਰੀ ਲਗਾਉਣ ਲਈ ਆ ਰਹੇ ਹਾਂ ਸਾਨੂੰ ਕਿਸਾਨਾਂ ਵੱਲੋ ਪੂਰੀ ਦਿਹਾੜੀ ਦਿੱਤੀ ਜਾਦੀ ਹੈ ਬਸਾ ਵਿੱਚ ਹੁਣ ਸਿਰਫ ਪਰਵਾਸੀ ਮਜ਼ਦੂਰ ਹੀ ਹੁੰਦੇ ਹਨ।
Published by:Ramanpreet Kaur
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।