ਫਲਾਇੰਗ ਸਿੱਖ ਮਿਲਖਾ ਸਿੰਘ ਦਾ ਬੇਟਾ ਵੀ ਆਈਸੋਲੇਸ਼ਨ 'ਚ, ਦੁਬਈ ਤੋਂ ਪਰਤਿਆ ਸੀ..

News18 Punjabi | News18 Punjab
Updated: March 23, 2020, 9:57 PM IST
share image
ਫਲਾਇੰਗ ਸਿੱਖ ਮਿਲਖਾ ਸਿੰਘ ਦਾ ਬੇਟਾ ਵੀ ਆਈਸੋਲੇਸ਼ਨ 'ਚ, ਦੁਬਈ ਤੋਂ ਪਰਤਿਆ ਸੀ..
ਫਲਾਇੰਗ ਸਿੱਖ ਮਿਲਖਾ ਸਿੰਘ ਦਾ ਬੇਟਾ ਵੀ ਆਈਸੋਲੇਸ਼ਨ 'ਚ, ਦੁਬਈ ਤੋਂ ਪਰਤਿਆ ਸੀ..

  • Share this:
  • Facebook share img
  • Twitter share img
  • Linkedin share img
ਫਲਾਇੰਗ ਸਿੱਖ ਮਿਲਖਾ ਸਿੰਘ ਦੇ ਬੇਟੇ ਜੀਵ ਮਿਲਖਾ ਸਿੰਘ ਨੇ ਆਪਣੇ ਆਪ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਹੈ। ਉਹ 17 ਮਾਰਚ ਨੂੰ ਦੁਬਈ ਤੋਂ ਦਿੱਲੀ ਆਏ ਸਨ ਤੇ 18 ਮਾਰਚ ਨੂੰ ਚੰਡੀਗੜ੍ਹ ਪਹੁੰਚੇ ਸਨ। ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਨੇ ਨਿਊਜ਼ 18 ਨੂੰ ਦੱਸਿਆ। ਸਾਵਧਾਨੀ ਵਜੋਂ ਅਸੀਂ ਘਰ ਤੋਂ ਬਾਹਰ ਨਹੀਂ ਜਾ ਰਹੇ ਹਾਂ. ਜੀਵ ਆਪਣੇ ਆਉਣ ਤੋਂ ਬਾਅਦ ਆਪਣੇ ਆਪ ਨੂੰ ਆਈਸੋਲੇਸ਼ਨ ਕੀਤਾ ਹੈ।

 

First published: March 23, 2020
ਹੋਰ ਪੜ੍ਹੋ
ਅਗਲੀ ਖ਼ਬਰ