• Home
  • »
  • News
  • »
  • punjab
  • »
  • MINOR BLAST AT PUNJAB POLICE INTELLIGENCE HEADQUARTERS AT MOHALI AS

Mohali: ਇੰਟੈਲੀਜੈਂਸ ਹੈੱਡਕੁਆਰਟਰ 'ਚ ਧਮਾਕਾ, ਕੋਈ ਜਾਨੀ ਨੁਕਸਾਨ ਨਹੀਂ, NIA ਦੀ ਟੀਮ ਕਰੇਗੀ ਜਾਂਚ

NIA ਦੀ ਟੀਮ ਕਰੇਗੀ ਜਾਂਚ

ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਚ ਧਮਾਕਾ, ਕੋਈ ਜਾਣੀ ਨੁਕਸਾਨ ਨਹੀਂ

  • Share this:
    ਪੁਲਿਸ ਵੱਲੋਂ ਜਾਰੀ ਇੱਕ ਬਿਆਨ ਮੁਤਾਬਿਕ ਪੰਜਾਬ ਪੁਲਿਸ ਦੇ ਸੈਕਟਰ 77 ਵਿਖੇ ਇੰਟੈਲੀਜੈਂਸ ਹੈੱਡਕੁਆਰਟਰ 'ਚ ਇੱਕ ਧਮਾਕਾ ਹੋਇਆ। ਇਹ ਧਮਾਕਾ ਸ਼ਾਮ 7:45 ਵਜੇ ਹੋਇਆ। ਪੁਲਿਸ ਦੇ ਬਿਆਨ ਮੁਤਾਬਿਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

    blast, mohali, intelligence office,




    ਫੋਰੈਂਸਿਕ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਜਾਂਚ ਜਾਰੀ ਹੈ।
    Published by:Anuradha Shukla
    First published: