• Home
  • »
  • News
  • »
  • punjab
  • »
  • MLA AMARINDER SINGH RAJA WARING LAYS FOUNDATION STONE FOR RENOVATION OF POND AT VILLAGE LUNDEWALA AT A COST OF RS 47 LAKH

ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿੰਡ ਲੁੰਡੇਵਾਲਾ ਵਿਖੇ 47 ਲੱਖ ਦੀ ਲਾਗਤ ਨਾਲ ਛੱਪੜ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ

  • Share this:
Ashphaq Dhuddy

ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿੰਡ ਲੁੰਡੇਵਾਲਾ ਵਿਖੇ 47 ਲੱਖ ਦੀ ਲਾਗਤ ਨਾਲ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੇ ਵਿਚ ਵਿਕਾਸ ਕਾਰਜ਼ ਜੰਗੀ ਪੱਧਰ ਤੇ ਕੀਤੇ ਜਾ ਰਹੇ ਹਨ!ਇਸ ਮੌਕੇ ਉਨ੍ਹਾਂ ਕਣਕ ਦੇ ਐੱਮਐੱਸਪੀ  ਵਿਚ ਕੀਤੇ 40 ਰੁਪਏ ਵਾਧੇ ਬਾਰੇ ਬੋਲਦਿਆ ਕਿਹਾ ਕਿ ਇਹ ਕੇਦਰ ਵੱਲੋਂ ਪਾਖੰਡ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਐੱਮਐੱਸਪੀ  ਬੇਸ਼ੱਕ ਨਾ ਵਧਾਉਦੇ ਪਰ ਕਾਲੇ ਕਾਨੂੰਨ ਰੱਦ ਕਰ ਦੇਣ!ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਐਮਐਸਪੀ ਵਧਾ ਕੀਤੇ ਕੇਂਦਰ ਸਰਕਾਰ ਕਾਲੇ ਕਾਨੂੰਨ ਲਾਗੂ  ਨਾ ਕਰ ਦੇਣ। ਉਨ੍ਹਾਂ ਕਰਨਾਲ ਵਿਖੇ ਚਲ ਰਹੇ ਸੰਘਰਸ਼ ਬਾਰੇ ਬੋਲਦਿਆਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡਕੇ ਕਿਸਾਨਾਂ ਦੀ ਮੰਗ ਮੰਨ ਲੈਣੀ ਚਾਹੀਦੀ ਹੈ ਅਤੇ ਕੋਈ ਵੀ ਸਰਕਾਰ ਲੋਕਾਂ ਤੋਂ ਉੱਤੇ ਨਹੀਂ ਹੁੰਦੀ।
Published by:Ashish Sharma
First published: