ਨਾਭਾ ਜੇਲ 'ਚੋਂ 2 ਮੋਬਾਇਲ ਸਿਮ ਸਮੇਤ ਬਰਾਮਦ, ਜਾਂਚ ਜਾਰੀ

News18 Punjab
Updated: January 5, 2019, 12:49 PM IST
share image
ਨਾਭਾ ਜੇਲ 'ਚੋਂ 2 ਮੋਬਾਇਲ ਸਿਮ ਸਮੇਤ ਬਰਾਮਦ, ਜਾਂਚ ਜਾਰੀ
ਨਾਭਾ ਜੇਲ 'ਚੋਂ 2 ਮੋਬਾਇਲ ਸਿਮ ਸਮੇਤ ਬਰਾਮਦ, ਜਾਂਚ ਜਾਰੀ

  • Share this:
  • Facebook share img
  • Twitter share img
  • Linkedin share img
ਨਾਭਾ ਦੀ ਅਤਿ-ਸੁਰੱਖਿਅਤ ਜਾਣੀ ਜਾਂਦੀ ਜੇਲ ਦੇ ਅੰਦਰ ਤਲਾਸ਼ੀ ਦੌਰਾਨ ਬੈਰਕ ਨੰਬਰ 3 ਦੀ ਦੀਵਾਰ ਉੱਤੇ 2 ਮੋਬਾਇਲ ਸਿਮ ਸਮੇਤ ਬਰਾਮਦ ਹੋਏ। ਜੇਲ ਪ੍ਰਸ਼ਾਸਨ ਵੱਲੋਂ ਇਹ ਸੂਚਨਾ ਨਾਭਾ-ਕੋਤਵਾਲੀ ਪੁਲਿਸ ਨੂੰ ਦਿੱਤੀ ਗਈ ਤੇ ਮਾਮਲਾ ਦਰਜ ਕਰਵਾਇਆ ਗਏ। ਜਿਸ ਤੋਂ ਬਾਅਦ ਪੁਲਿਸ ਪਤਾ ਲਗਾਵੇਗੀ ਕਿ ਇਹ ਮੋਬਾਇਲ ਕਿਸ ਦਾ ਹੈ ਤੇ ਇੱਥੇ ਕਿਸ ਤਰ੍ਹਾਂ ਆਇਆ।
First published: January 5, 2019, 12:49 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading