Home /News /punjab /

ਮੋਗਾ : ਨਸ਼ੇ ਦੀ ਓਵਰਡੋਜ਼ ਕਾਰਨ 27 ਸਾਲਾ ਨੌਜਵਾਨ ਦੀ ਮੌਤ, 10 ਵਿਅਕਤੀਆਂ ਖ਼ਿਲਾਫ ਕੇਸ ਦਰਜ

ਮੋਗਾ : ਨਸ਼ੇ ਦੀ ਓਵਰਡੋਜ਼ ਕਾਰਨ 27 ਸਾਲਾ ਨੌਜਵਾਨ ਦੀ ਮੌਤ, 10 ਵਿਅਕਤੀਆਂ ਖ਼ਿਲਾਫ ਕੇਸ ਦਰਜ

ਮ੍ਰਿਤਕ ਰਣਜੋਧ ਸਿੰਘ ਦੀ ਲਾਸ਼ ਕੋਲ ਖੜ੍ਹੀ ਪੁਲਿਸ ਜਾਂਚ ਕਰਦੀ ਹੋਈ।

ਮ੍ਰਿਤਕ ਰਣਜੋਧ ਸਿੰਘ ਦੀ ਲਾਸ਼ ਕੋਲ ਖੜ੍ਹੀ ਪੁਲਿਸ ਜਾਂਚ ਕਰਦੀ ਹੋਈ।

Drug Overdose Death-ਬੀਤੀ ਦੇਰ ਸ਼ਾਮ ਮੋਗਾ ਦੇ ਪਿੰਡ ਰੇਹੜਵਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਜਲੰਧਰ ਦੇ ਪਿੰਡ ਤਲਵੰਡੀ ਬੂਟੀਆ ਦੇ 27 ਸਾਲਾ ਰਣਜੋਧ ਸਿੰਘ ਦੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਕਰੀਬ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

 • Share this:
  ਮੋਗਾ : ਬੀਤੀ ਦੇਰ ਸ਼ਾਮ ਮੋਗਾ ਦੇ ਪਿੰਡ ਰੇਹੜਵਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਜਲੰਧਰ ਦੇ ਪਿੰਡ ਤਲਵੰਡੀ ਬੂਟੀਆ ਦੇ 27 ਸਾਲਾ ਰਣਜੋਧ ਸਿੰਘ ਦੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਕਰੀਬ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

  ਖ਼ਬਰ ਅੱਪਡੇਟ ਹੋ ਰਹੀ ਹੈ....
  Published by:Sukhwinder Singh
  First published:

  Tags: Drug Overdose Death, Moga

  ਅਗਲੀ ਖਬਰ