ਮੋਗਾ ਚ ਵੱਡਾ ਸੜਕ ਹਾਦਸਾ: ਦੋ ਬਸਾਂ ਦੀ ਟੱਕਰ ਵਿੱਚ 5 ਦੀ ਮੌਤ

News18 Punjabi | News18 Punjab
Updated: July 23, 2021, 9:24 AM IST
share image
ਮੋਗਾ ਚ ਵੱਡਾ ਸੜਕ ਹਾਦਸਾ: ਦੋ ਬਸਾਂ ਦੀ ਟੱਕਰ ਵਿੱਚ 5 ਦੀ ਮੌਤ
ਮੋਗਾ ਚ ਵੱਡਾ ਸੜਕ ਹਾਦਸਾ: ਦੋ ਬਸਾਂ ਦੀ ਟੱਕਰ ਵਿੱਚ 5 ਦੀ ਮੌਤ

ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਚ ਸ਼ਾਮਲ ਹੋਣ ਜਾ ਰਹੇ ਸਨ ਮਿੰਨੀ ਬੱਸ ਚ ਸਵਾਰ ਕਾਂਗਰਸ ਵਰਕਰ

  • Share this:
  • Facebook share img
  • Twitter share img
  • Linkedin share img
ਮੋਗਾ ਵਿੱਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰਿਆ ਜਦੋਂ ਦੋ ਬਸਾਂ ਦੀ ਤੱਕ ਵਿੱਚ ਹੁਣ ਤੱਕ 13 ਲੋੱਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਪੀ ਆਰ ਟੀ ਸੀ ਅਤੇ ਮਿੰਨੀ ਬੱਸ ਵਿੱਚ ਕਾਂਗਰਸ ਵਰਕਰ ਨਵਜੋਤ ਸਿੰਘ ਸਿੱਧੂ ਦੀ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਜੋਂ ਤਾਜਪੋਸ਼ੀ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸੀ।
ਇਸ ਟੱਕਰ ਵਿੱਚ ਦੋਨੋ ਡਰਾਈਵਰਾਂ ਦੀ ਮੌਤ ਹੋ ਗਈ ਹੈ ਭਰੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
Published by: Anuradha Shukla
First published: July 23, 2021, 9:09 AM IST
ਹੋਰ ਪੜ੍ਹੋ
ਅਗਲੀ ਖ਼ਬਰ