ਕਰਨ ਵਰਮਾ
ਚੰਡੀਗੜ੍ਹ: ਸਿਟੀ ਬਿਊਟੀਫੁੱਲ ਦੀ ਰਹਿਣ ਵਾਲੀ 13 ਸਾਲ ਦੀ ਜਾਹਨਵੀ ਪੂਰੀ ਦੁਨੀਆਂ ਵਿੱਚ ਆਪਣੀ ਬਹੁਤ ਹੀ ਵਧੀਆ ਢੰਗ ਨਾਲ ਸਕੇਟਿੰਗ ਲਈ ਜਾਣੀ ਜਾਂਦੀ ਹੈ। ਇਹ 13 ਸਾਲ ਦੀ ਕੁੜੀ ਸਕੇਟਿੰਗ ਕਰਦੇ ਹੋਏ ਭੰਗੜਾ ਕਰਦੀ ਹੈ ਅਤੇ ਯੋਗਾ ਵੀ। ਜਾਹਨਵੀ ਨੇ ਆਪਣੇ ਨਾਂਅ ਕਈ ਰਿਕਾਰਡ ਦਰਜ਼ ਕਰਵਾਏ ਹੋਏ ਹਨ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਵੀ ਜਾਹਨਵੀ ਦਾ ਨਾਂਅ ਸ਼ਾਮਲ ਹੈ। ਵੇਖੋ ਵੀਡੀਓ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhangra, Chandigarh, Indian Book Of Record, Mohali, Punjab, Record, Social media, Sports, Viral video, Yoga