Home /punjab /

"Boris-The Last Qahn Alive" ਹੁਣ ਪੰਜਾਬੀ 'ਚ, ਲੇਖਕ ਨਾਲ ਮੁਲਾਕਾਤ

"Boris-The Last Qahn Alive" ਹੁਣ ਪੰਜਾਬੀ 'ਚ, ਲੇਖਕ ਨਾਲ ਮੁਲਾਕਾਤ

Boris-The Last Qahn Alive

"Boris-The Last Qahn Alive" now in Punjabi, interview with the author

ਅੱਜ ਦੀ ਨੌਜਵਾਨ ਪੀੜ੍ਹੀ ਇਸ ਸਾਥੀ ਤੋਂ ਦੂਰ ਭੱਜ ਰਹੇ ਹਨ। ਇਸ ਤਰ੍ਹਾਂ ਦੇ ਨੌਜਵਾਨਾਂ ਲਈ ਲੇਖਕ ਮੁਬਾਰਕ ਸੰਧੂ ਵੱਲੋਂ ਲਿਖੀ ਗਈ ਨਾਵਲ "Boris-The Last Qahn Alive" ਇੱਕ ਚੰਗੀ ਸ਼ੁਰੂਆਤ ਸਾਬਿਤ ਹੋ ਸਕਦੀ ਹੈ।

  • Share this:
    ਕਰਨ ਵਰਮਾ

    ਮੋਹਾਲੀ: ਕਿਹਾ ਜਾਂਦਾ ਹੈ ਕਿ ਕਿਤਾਬਾਂ ਮਨੁੱਖ ਦੀ ਸਭ ਤੋਂ ਚੰਗੀ ਸਾਥੀ ਹੁੰਦੀਆ ਹਨ ਅਤੇ ਪਰ ਅੱਜ ਦੀ ਨੌਜਵਾਨ ਪੀੜ੍ਹੀ ਇਸ ਸਾਥੀ ਤੋਂ ਦੂਰ ਭੱਜ ਰਹੇ ਹਨ। ਇਸ ਤਰ੍ਹਾਂ ਦੇ ਨੌਜਵਾਨਾਂ ਲਈ ਲੇਖਕ ਮੁਬਾਰਕ ਸੰਧੂ ਵੱਲੋਂ ਲਿਖੀ ਗਈ ਨਾਵਲ "Boris-The Last Qahn Alive" ਇੱਕ ਚੰਗੀ ਸ਼ੁਰੂਆਤ ਸਾਬਿਤ ਹੋ ਸਕਦੀ ਹੈ।

    ਇਸ ਕਿਤਾਬ ਦਾ ਪੰਜਾਬੀ ਅਨੁਵਾਦ ਵੀ ਹੁਣ ਬਜ਼ਾਰ ਵਿੱਚ ਆ ਚੁੱਕਾ ਹੈ। ਇਸ ਨਾਵਲ ਦੇ ਲੇਖਕ ਨਾਲ News18 ਮੋਹਾਲੀ ਨੇ ਗੱਲ ਕੀਤੀ ਅਤੇ ਉਨ੍ਹਾਂ ਤੋਂ ਇਸ ਨਾਵਲ ਬਾਰੇ ਜਾਣਿਆ।
    Published by:Amelia Punjabi
    First published:

    Tags: Book, Mohali, Punjab

    ਅਗਲੀ ਖਬਰ