Home /punjab /

ਚੰਡੀਗੜ੍ਹ ਵਿੱਚ ਜਨਮ ਅਸ਼ਟਮੀ ਦੀ ਧੂਮ

ਚੰਡੀਗੜ੍ਹ ਵਿੱਚ ਜਨਮ ਅਸ਼ਟਮੀ ਦੀ ਧੂਮ

Celebration

Celebration of Krishna Janmashtami at 36 sector Chandigarh

ਚੰਡੀਗੜ੍ਹ ਦੇ ਸੈਕਟਰ 36 ਦੇ ਇਸਕੌਨ ਮੰਦਰ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਕ੍ਰਿਸ਼ਨਾ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇੱਥੇ ਲੋਕਾਂ ਦੀ ਭੀੜ ਨਜ਼ਰ ਆਈ।

  • Share this:
    ਕਰਨ ਵਰਮਾ

    ਚੰਡੀਗੜ੍ਹ ਦੇ ਸੈਕਟਰ 36 ਦੇ ਇਸਕੌਨ ਮੰਦਰ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਕ੍ਰਿਸ਼ਨਾ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇੱਥੇ ਲੋਕਾਂ ਦੀ ਭੀੜ ਨਜ਼ਰ ਆਈ। ਲੋਕਾਂ ਵੱਲੋਂ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਮੰਦਰ ਪ੍ਰਸ਼ਾਸਨ ਵੱਲੋਂ ਲੋਕਾਂ ਲਈ ਖਾਸ ਇੰਤਜ਼ਾਮ ਕੀਤਾ ਗਿਆ ਸੀ, ਜਿਸ ਕਰਕੇ ਲੋਕਾਂ ਨੂੰ ਭਗਵਾਨ ਕ੍ਰਿਸ਼ਨਾ ਦੇ ਦਰਸ਼ਨ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਏ। ਇੱਥੇ ਦੇ ਇੱਕ ਸੇਵਾਦਾਰ ਜਿਨ੍ਹਾਂ ਦਾ ਨਾਂ ਅਮਿਤ ਧੀਮਾਨ ਹੈ ਨੇ ਪੂਰੇ ਮੰਦਰ ਦੀ ਯਾਤਰਾ ਕਰਾਈ ਅਤੇ ਇਸ ਦੇ ਇਤਿਹਾਸ ਬਾਰੇ ਦੱਸਿਆ। ਤੁਸੀ ਵੀਡਿਉ ਵਿੱਚ ਮੰਦਰ ਦੀਆ ਤਸਵੀਰਾਂ ਦਾ ਆਨੰਦ ਮਾਣ ਸਕਦੇ ਹੋ।
    Published by:Krishan Sharma
    First published:

    Tags: Chandigarh, Festival, Janmashtami, Mohali

    ਅਗਲੀ ਖਬਰ