Home /punjab /

ਦੇਖੋ ਨੇਤਰਹੀਣ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਖ਼ਾਸ ਮੋਮਬੱਤੀਆਂ

These

These special candles are made by blind children.

ਦੀਵਾਲੀ ਦਾ ਤਿਉਹਾਰ ਕੁੱਝ ਦਿਨਾਂ ਵਿੱਚ ਪੂਰੇ ਦੇਸ਼ ਵਿੱਚ ਮਨਾਇਆਂ ਜਾਣਾ ਹੈ ਅਤੇ ਇਸ ਤਿਉਹਾਰ ਦੀਆਂ ਤਿਆਰੀਆਂ ਇਸ ਸਮੇਂ ਜ਼ੋਰਾਂ 'ਤੇ ਹੈ। ਇਸ ਮੌਕੇ 'ਤੇ ਚੰਡੀਗੜ੍ਹ ਦੇ ਸੈਕਟ 26 ਵਿੱਚ ਸਥਿਤ ਇੰਸਟੀਚਿਊਟ ਆਫ਼ ਬਲਾਇੰਡ ਦੇ ਵਿਦਿਆਰਥੀਆਂ ਵੱਲੋਂ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਮੋਮਬੱਤੀਆਂ ਬਣਾਈਆਂ ਜਾ ਰਹਿਆਂ ਹਨ। ਇਸ ਵਾਰ ਖ਼ਾਸ ਇਹ ਹੈ ਕਿ ਇਹ ਮੋਮਬੱਤੀਆਂ ਵੱਖ ਵੱਖ ਆਕਾਰ ਦੀਆਂ ਬਣਾਈਆਂ ਜਾ ਰਹਿਆਂ ਹਨ। ਹੋਰ ਕੀ ਕੁੱਝ ਹੈ ਖ਼ਾਸ ਵੇਖੋ ਇਸ ਵੀਡੀਓ ਵਿੱਚ।

ਹੋਰ ਪੜ੍ਹੋ ...
 • Share this:
  ਕਰਨ ਵਰਮਾ, ਚੰਡੀਗੜ੍ਹ:

  ਦੀਵਾਲੀ ਦਾ ਤਿਉਹਾਰ ਕੁੱਝ ਦਿਨਾਂ ਵਿੱਚ ਪੂਰੇ ਦੇਸ਼ ਵਿੱਚ ਮਨਾਇਆਂ ਜਾਣਾ ਹੈ ਅਤੇ ਇਸ ਤਿਉਹਾਰ ਦੀਆਂ ਤਿਆਰੀਆਂ ਇਸ ਸਮੇਂ ਜ਼ੋਰਾਂ 'ਤੇ ਹੈ। ਇਸ ਮੌਕੇ 'ਤੇ ਚੰਡੀਗੜ੍ਹ ਦੇ ਸੈਕਟ 26 ਵਿੱਚ ਸਥਿਤ ਇੰਸਟੀਚਿਊਟ ਆਫ਼ ਬਲਾਇੰਡ ਦੇ ਵਿਦਿਆਰਥੀਆਂ ਵੱਲੋਂ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਮੋਮਬੱਤੀਆਂ ਬਣਾਈਆਂ ਜਾ ਰਹਿਆਂ ਹਨ। ਇਸ ਵਾਰ ਖ਼ਾਸ ਇਹ ਹੈ ਕਿ ਇਹ ਮੋਮਬੱਤੀਆਂ ਵੱਖ ਵੱਖ ਆਕਾਰ ਦੀਆਂ ਬਣਾਈਆਂ ਜਾ ਰਹਿਆਂ ਹਨ। ਹੋਰ ਕੀ ਕੁੱਝ ਹੈ ਖ਼ਾਸ ਵੇਖੋ ਇਸ ਵੀਡੀਓ ਵਿੱਚ।
  Published by:Amelia Punjabi
  First published:

  Tags: Blind, Chandigarh, Children, Punjab

  ਅਗਲੀ ਖਬਰ