Home /punjab /

Dev Kharoud Interview: ਦੇਵ ਖਰੌੜ ਦਾ ਦਿਲਚਸਪ ਅੰਦਾਜ਼ News18 Local ਦੇ ਨਾਲ

Dev Kharoud Interview: ਦੇਵ ਖਰੌੜ ਦਾ ਦਿਲਚਸਪ ਅੰਦਾਜ਼ News18 Local ਦੇ ਨਾਲ

Dev

Dev Kharoud Interview: Interesting style of Dev Kharoud

ਫ਼ਿਲਮ ਦੇ ਵਿੱਚ ਅਹਿਮ ਕਿਰਦਾਰ ਦਾ ਚਰਿੱਤਰ ਕਲਾਕਾਰ ਦੇਵ ਖਰੌੜ ਵੱਲੋਂ ਕੀਤਾ ਜਾ ਰਿਹਾ ਹੈ। ਦੇਵ ਖਰੌੜ ਵੱਲੋਂ ਡਾਕੂਆਂ ਦਾ ਮੁੰਡਾ -1 'ਚ ਵੀ ਅਹਿਮ ਕਿਰਦਾਰ ਕੀਤਾ ਗਿਆ ਸੀ।

  • Share this:
    ਕਰਨ ਵਰਮਾ

    ਮੋਹਾਲੀ: ਤਾਲਾਬੰਦੀ ਤੋਂ ਬਾਅਦ ਇੱਕ ਬਾਰ ਫਿਰ ਤੋਂ ਪੰਜਾਬੀ ਸਿਨੇਮਾ ਨੇ ਆਪਣੀ ਉਡਾਣ ਭਰਨੀ ਸ਼ੁਰੂ ਕਰ ਦਿੱਤੀ ਹੈ। ਹਰ ਹਫ਼ਤੇ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਸਿਨੇਮਾ ਘਰਾਂ ਦੇ ਵਿੱਚ ਦਰਸ਼ਕਾਂ ਦੇ ਮਨੋਰੰਜਨ ਲਈ ਆ ਰਹੀਆਂ ਹਨ।

    27 ਮਈ ਨੂੰ ਹੁਣ ਇੱਕ ਹੋਰ ਪੰਜਾਬੀ ਫ਼ਿਲਮ ਰਿਲੀਜ਼ ਹੋਣ ਲਈ ਤਿਆਰ ਹੈ। \"ਡਾਕੂਆਂ ਦਾ ਮੁੰਡਾ\" ਦੀ ਸਫਲਤਾ ਤੋਂ ਬਾਅਦ ਹੁਣ ਇੱਕ ਬਾਰ ਫਿਰ ਤੋਂ \"ਡਾਕੂਆਂ ਦਾ ਮੁੰਡਾ -2\" ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ। ਇਹ ਫ਼ਿਲਮ ਨਸ਼ੇ ਨੂੰ ਲੈਕੇ ਹੈ ਜਿਹੜੀ ਕਿ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ।

    ਫ਼ਿਲਮ ਦੇ ਵਿੱਚ ਅਹਿਮ ਕਿਰਦਾਰ ਦਾ ਚਰਿੱਤਰ ਕਲਾਕਾਰ ਦੇਵ ਖਰੌੜ ਵੱਲੋਂ ਕੀਤਾ ਜਾ ਰਿਹਾ ਹੈ। ਦੇਵ ਖਰੌੜ ਵੱਲੋਂ ਡਾਕੂਆਂ ਦਾ ਮੁੰਡਾ -1 'ਚ ਵੀ ਅਹਿਮ ਕਿਰਦਾਰ ਕੀਤਾ ਗਿਆ ਸੀ।

    ਨਿਊਜ਼18 ਮੋਹਾਲੀ ਨਾਲ ਦੇਵ ਗੱਲ ਬਾਤ ਦੌਰਾਨ ਇਸ ਫ਼ਿਲਮ ਦੌਰਾਨ ਕੀਤੇ ਗਏ ਕੰਮ ਬਾਰੇ ਦੱਸਿਆ ਅਤੇ ਕਈ ਸਵਾਲਾਂ ਦੇ ਜਵਾਬ ਮਜ਼ਾਕੀਆ ਲਹਿਜ਼ੇ ਨਾਲ ਦਿੱਤਾ ਜਿਹੜਾ ਤੁਹਾਨੂੰ ਵੀ ਠਹਾਕਾ ਮਾਰਨ 'ਤੇ ਮਜਬੂਰ ਕਰ ਦਵੇਗਾ।
    Published by:Amelia Punjabi
    First published:

    Tags: Dev kharoud

    ਅਗਲੀ ਖਬਰ