Home /punjab /

ਮਸ਼ਹੂਰ ਗਾਇਕ ਅਲਤਾਫ਼ ਰਾਜਾ ਦਾ Exclusive Interview, ਜਾਣੋ ਉਨ੍ਹਾਂ ਦੇ ਗਾਇਕੀ ਸਫਰ ਬਾਰੇ ਖਾਸ

Exclusive

Exclusive Interview of Famous Singer Altaf Raja

ਮੋਹਾਲੀ:\"ਤੁਮ ਤੋਂ ਠਹਿਰੇ ਪਰਦੇਸੀ\" ਗਾਣੇ ਨਾਲ ਆਪਣੀ ਪਛਾਣ ਬਣਾਉਣ ਵਾਲੇ ਅਲਤਾਫ਼ ਰਾਜਾ ਚੰਡੀਗੜ੍ਹ ਵਿੱਚ ਚੱਲ ਰਹੇ ਹੁਨਰ ਹਾਟ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰਨ ਪਹੁੰਚੇ ਸਨ। ਇਸ ਦੌਰਾਨ ਨਿਊਜ਼18 ਮੋਹਾਲੀ ਨਾਲ ਗੱਲ ਬਾਤ ਕੀਤੀ ਅਤੇ ਇੱਕ ਐਕਸਕਲੂਸਿਵ ਇੰਟਰਵਿਊ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਕਈ ਚੀਜ਼ਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਤੋਂ ਲੈਕੇ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂ ਦਰਜ਼ ਕਰਾਉਣ ਵਾਲੀ ਸਾਰੀ ਗੱਲਾਂ ਬਾਰੇ ਦੱਸਿਆ।

ਹੋਰ ਪੜ੍ਹੋ ...
  • Share this:
    ਕਰਨ ਵਰਮਾ

    Published by:rupinderkaursab
    First published:

    Tags: Mohali, Punjab, Punjabi singer

    ਅਗਲੀ ਖਬਰ