Home /punjab /

ਚੰਡੀਗੜ੍ਹ ਵਿੱਚ 'ਹੁਨਰ ਹਾਟ' ਦੀ ਹੋਈ ਸ਼ੁਰੂਆਤ, ਜਾਣੋ ਕੀ ਕੁੱਝ ਹੈ ਖ਼ਾਸ

The

The launch of "Hunar Haat" in Chandigarh, know what is special

Chandigarh News: ਚੰਡੀਗੜ੍ਹ ਦੇ ਸੈਕਟਰ 17 ਦੇ ਪਰੇਡ ਮੈਦਾਨ ਵਿੱਚ ਕੇਂਦਰੀ ਮੰਤਰਾਲੇ ਮੁਖ਼ਤਾਰ ਅੱਬਾਸ ਨਕਵੀ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ 39ਵਾਂ ਹੁਨਰ ਹਾਟ (Art Hut) ਦੀ ਸ਼ੁਰੂਆਤ ਕੀਤੀ ਗਈ। ਇਹ 26 ਮਾਰਚ ਤੋਂ 3 ਅਪ੍ਰੈਲ ਤੱਕ ਚੱਲਣਾ ਹੈ ਜਿਸ ਵਿੱਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਸ਼ਿਲਪਕਾਰ, ਕਲਾਕਾਰ ਅਤੇ ਹੋਰ ਬਹੁਤ ਤਰ੍ਹਾਂ ਦੇ ਲੋਗ ਹੋਣਗੇ। 350 ਤੋਂ ਵੱਧ ਸਟਾਲਾਂ ਲੱਗਣੀਆਂ ਹਨ, ਜਿਸ ਵਿੱਚ ਖਾਣ ਪੀਣ ਦੀਆਂ ਸਟਾਲ ਵੀ ਹੋਣਗੀਆਂ।

ਹੋਰ ਪੜ੍ਹੋ ...
  • Share this:
    ਕਰਨ ਵਰਮਾ

    Published by:Krishan Sharma
    First published:

    Tags: Art, Chandigarh

    ਅਗਲੀ ਖਬਰ