Home /punjab /

ਰਾਮ ਮੰਦਰ ਦੇ ਸੁੰਦਰੀਕਰਨ ਨਾਲ ਮੋਹਾਲੀ ਨੂੰ ਮਿਲਿਆ ਨਵਾਂ ਟੂਰਿਸਟ ਸਥਾਨ

ਰਾਮ ਮੰਦਰ ਦੇ ਸੁੰਦਰੀਕਰਨ ਨਾਲ ਮੋਹਾਲੀ ਨੂੰ ਮਿਲਿਆ ਨਵਾਂ ਟੂਰਿਸਟ ਸਥਾਨ

Statue

Statue of Lord Ram At Ram Talayi in Derabassi, Mohali

  • Share this:

    ਕਰਨ ਵਰਮਾ

    ਮੋਹਾਲੀ: ਮੋਹਾਲੀ ਨਾਲ ਲਗਦੇ ਡੇਰਾਬੱਸੀ ਵਿੱਚ ਅੱਜ 45 ਸਾਲਾਂ ਬਾਅਦ ਮੁੜ ਤੋਂ  ਵਾਮਨ ਦਵਾਸ਼ੀ ਦੇ ਮੌਕੇ 'ਤੇ ਮੇਲਾ ਲਾਇਆ ਗਿਆ। ਇੱਥੇ ਪਿਛਲੇ ਕੁੱਝ ਸਮੇਂ ਤੋਂ ਚੱਲ ਰਹੇ ਰਾਮ ਮੰਦਰ ਦੇ ਸੁੰਦਰੀਕਰਣ ਦਾ ਕੰਮ ਪੂਰਾ ਕਰ ਲਿਆ ਗਿਆ ਅਤੇ ਭਗਵਾਨ ਸ੍ਰੀਰਾਮ ਜੀ ਦੀ ਇੱਕ ਵੱਡੀ ਮੂਰਤੀ ਵੀ ਲਾਈ ਗਈ। ਇਸ ਮੌਕੇ ਹਵਨ ਕੀਤਾ ਗਿਆ ਅਤੇ ਲੋਕਾਂ ਵਿੱਚ ਇਸ ਖ਼ਾਸ ਮੌਕੇ ਦੀ ਖਸ਼ੀ ਨਜ਼ਰ ਆਈ।

    Published by:Krishan Sharma
    First published:

    Tags: Mohali, Ram, Ram Mandir