Home /punjab /

"Green Diwali" ਮਨਾਉਣ ਲਈ ਸਮਾਜ ਸੇਵੀ ਨੇ ਚੁੱਕਿਆ ਇਹ ਖ਼ਾਸ ਕਦਮ

"Green Diwali" ਮਨਾਉਣ ਲਈ ਸਮਾਜ ਸੇਵੀ ਨੇ ਚੁੱਕਿਆ ਇਹ ਖ਼ਾਸ ਕਦਮ

Chandigarh

Chandigarh NGO distributing Plants to initiate Green Diwali

ਚੰਡੀਗੜ੍ਹ ਦੇ ਇੱਕ ਸਮਾਜ ਸੇਵੀ ਵੱਲੋਂ ਲੋਕਾਂ ਨੂੰ ਅਤੇ ਬੱਚਿਆਂ ਨੂੰ ਫੁੱਲ ਦੇ ਪੌਦੇ ਵੰਡੇ ਗਏ ਅਤੇ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕੀ ਕਿਹਾ ਬੱਚਿਆਂ ਨੇ ਵੇਖੋ ਇਸ ਵੀਡੀਉ ਵਿੱਚ...

  • Share this:
    ਕਰਨ ਵਰਮਾ

    ਚੰਡੀਗੜ੍ਹ: ਵਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਦੇ ਸਿਹਤ ਬਹੁਤ ਪ੍ਰਭਾਵਿਤ ਹੋ ਰਹੀ ਹੈ। ਦੀਵਾਲੀ ਦਾ ਤਿਉਹਾਰ  (Diwali festival) ਮਨਾਇਆ ਜਾਣਾ ਹੈ ਅਤੇ ਕਈ ਲੋਕਾਂ ਵੱਲੋਂ ਆਤਿਸ਼ਬਾਜ਼ੀ ਅਤੇ ਪਟਾਕੇ ਚਲਾ ਕੇ ਇਸ ਤਿਉਹਾਰ ਨੂੰ ਮਨਾਇਆ ਜਾਵੇਗਾ, ਉਥੇ ਹੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਗਰੀਨ ਦੀਵਾਲੀ ਲਈ ਜਾਗਰੂਕਤਾ ਪੈਦਾ ਕਰਨ ਲਈ ਚੰਡੀਗੜ੍ਹ ਦੇ ਇੱਕ ਸਮਾਜ ਸੇਵੀ ਵੱਲੋਂ ਲੋਕਾਂ ਨੂੰ ਅਤੇ ਬੱਚਿਆਂ ਨੂੰ ਫੁੱਲ ਦੇ ਪੌਦੇ ਵੰਡੇ ਗਏ ਅਤੇ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕੀ ਕਿਹਾ ਬੱਚਿਆਂ ਨੇ ਵੇਖੋ ਇਸ ਵੀਡੀਉ ਵਿੱਚ...
    Published by:Krishan Sharma
    First published:

    Tags: Chandigarh, Diwali, Diwali 2021, Festival, Inspiration, Mohali

    ਅਗਲੀ ਖਬਰ