ਕਰਨ ਵਰਮਾ, ਚੰਡੀਗੜ੍ਹ:
ਕਲਰਸ ਚੈਨਲ 'ਤੇ ਆ ਰਹੇ ਨਾਟਕ ਉਡਾਰੀਆਂ ਲੋਕਾਂ ਦੇ ਘਰਾਂ ਵਿੱਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿੱਚ ਕੰਮ ਕਰ ਰਹੇ ਕਲਾਕਾਰਾਂ ਦਾ ਕੰਮ ਅਤੇ ਅਦਾਕਾਰੀ ਲੋਕਾਂ ਦਾ ਦਿਲ ਜਿੱਤ ਰਹੀ ਹੈ। ਇਨ੍ਹਾਂ ਅਦਕਰਾਂ ਵਿੱਚੋ ਇੱਕ ਹੈ ਪ੍ਰਿਯੰਕਾ ਚੌਧਰੀ ਜੋਕਿ ਨਾਟਕ ਵਿੱਚ ਵੱਡੀ ਭੈਣ ਤੇਜੋ ਦਾ ਕਿਰਦਾਰ ਨਿਭਾ ਰਹੀ ਹਨ। ਪ੍ਰਿਯੰਕਾ ਨੇ ਨਿਊਜ਼18 ਨਾਲ ਗੱਲ ਕਰਦੇ ਹੋਏ ਬਹੁਤ ਕੁੱਝ ਦੱਸਿਆ ਜੋਕਿ ਤੁਸੀ ਜਰੂਰ ਜਾਣਨਾ ਚਾਹੋਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Celebrities, Chandigarh, Entertainment news, Punjab, Television actress, Tricity