Home /punjab /

Mohali: ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਚੰਨੀ ਦੇ ਘਰ ਦਾ ਘਿਰਾਓ

X
Protest

Protest of computer teachers outside CM's house

ਮੋਹਾਲੀ ਜ਼ਿਲ੍ਹਾ ਇਸ ਵੇਲੇ ਧਰਨਿਆਂ ਦਾ ਗੜ੍ਹ ਬਣ ਚੁੱਕਿਆ ਹੈ। ਖਰੜ ਵਿੱਚ ਪਿੱਛਲੇ 3 ਦਿਨਾਂ ਤੋਂ ਪੰਜਾਬ ਸਕੂਲਾਂ ਦੇ ਕੰਪਿਊਟਰ ਅਧਿਆਪਕ ਧਰਨਾ ਦੇ ਰਹੇ ਹਨ। ਇਸ ਧਰਨੇ ਵਿੱਚ ਸ਼ਾਮਲ ਪ੍ਰਦਰਸ਼ਨਕਾਰੀਆਂ ਵਿੱਚੋ ਔਰਤਾਂ ਦੀ ਗਿਣਤੀ ਵੱਧ ਹੈ। ਕੀ ਹਨ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ,ਵੇਖੋ ਇਸ ਵੀਡੀਓ ਵਿੱਚ।

ਹੋਰ ਪੜ੍ਹੋ ...
  • Share this:

ਕਰਨ ਵਰਮਾ, ਮੋਹਾਲੀ:

ਮੋਹਾਲੀ ਜ਼ਿਲ੍ਹਾ ਇਸ ਵੇਲੇ ਧਰਨਿਆਂ ਦਾ ਗੜ੍ਹ ਬਣ ਚੁੱਕਿਆ ਹੈ। ਖਰੜ ਵਿੱਚ ਪਿੱਛਲੇ 3 ਦਿਨਾਂ ਤੋਂ ਪੰਜਾਬ ਸਕੂਲਾਂ ਦੇ ਕੰਪਿਊਟਰ ਅਧਿਆਪਕ ਧਰਨਾ ਦੇ ਰਹੇ ਹਨ। ਇਸ ਧਰਨੇ ਵਿੱਚ ਸ਼ਾਮਲ ਪ੍ਰਦਰਸ਼ਨਕਾਰੀਆਂ ਵਿੱਚੋ ਔਰਤਾਂ ਦੀ ਗਿਣਤੀ ਵੱਧ ਹੈ। ਕੀ ਹਨ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ,ਵੇਖੋ ਇਸ ਵੀਡੀਓ ਵਿੱਚ।

Published by:Amelia Punjabi
First published:

Tags: Charanjit Singh Channi, Chief Minister, Mohali, Protest march, Punjab, Punjab government, Strike