Home /punjab /

ਪੰਜਾਬ ਦੇ ਸਿੱਖਿਆ ਵਿਭਾਗ ਦੀ ਗਲਤੀ ਦਾ ਖਮਿਆਜ਼ਾ ਭੁਗਤ ਰਹੇ ਅਧਿਆਪਕ, ਮੰਗਾਂ ਲਈ 91 ਦਿਨਾਂ ਤੋਂ ਧਰਨੇ 'ਤੇ

ਪੰਜਾਬ ਦੇ ਸਿੱਖਿਆ ਵਿਭਾਗ ਦੀ ਗਲਤੀ ਦਾ ਖਮਿਆਜ਼ਾ ਭੁਗਤ ਰਹੇ ਅਧਿਆਪਕ, ਮੰਗਾਂ ਲਈ 91 ਦਿਨਾਂ ਤੋਂ ਧਰਨੇ 'ਤੇ

Teachers

Teachers Protesting Outside PSEB office

  • Share this:
    ਕਰਨ ਵਰਮਾ

    ਮੋਹਾਲੀ: ਡਾਕਟਰ, ਅਧਿਆਪਕ, ਮਨਰੇਗਾ ਕਰਮਚਾਰੀ ਅਤੇ ਹੋਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਮੰਗਾਂ ਨੂੰ ਲੈ ਕੇ ਮੋਹਾਲੀ ਵਿੱਚ ਪੰਜਾਬ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ PSTET 2011 ਦੇ ਅਧਿਆਪਕਾਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਅਧਿਆਪਕ ਪੰਜਾਬ ਸਿੱਖਿਆ ਵਿਭਾਗ ਦੀ ਗਲਤੀ ਕਰਕੇ ਆਪਣੀਆਂ ਨੌਕਰੀਆਂ ਤੋਂ  ਵਾਂਝੇ ਰਹਿ ਗਏ। ਇਹ ਅਧਿਆਪਕ ਲਗਭਗ 91 ਦਿਨਾਂ ਤੋਂ ਲਗਾਤਾਰ ਇੱਥੇ ਬੈਠੇ ਹਨ। ਧਰਨੇ 'ਤੇ ਬੈਠੇ ਇਨ੍ਹਾਂ ਅਧਿਆਪਕਾਂ ਦਾ ਕੀ ਕਹਿਣਾ ਹੈ ਸੁਣੋ ਅਤੇ ਵੇਖੋ ਵੀਡੀਓ...
    Published by:Krishan Sharma
    First published:

    Tags: Government schools, Protest, PSEB, Punjab government, Punjab School Education Board, Teachers

    ਅਗਲੀ ਖਬਰ