Home /punjab /

ਪੰਜਾਬ ਯੂਥ ਮੇਲਾ ਸ਼ੁਰੂ, 19 ਤੱਕ ਚੱਲਣ ਵਾਲੇ ਮੇਲੇ 'ਚ ਤੁਸੀ ਵੀ ਲੈ ਸਕਦੇ ਹੋ ਹਿੱਸਾ

ਪੰਜਾਬ ਯੂਥ ਮੇਲਾ ਸ਼ੁਰੂ, 19 ਤੱਕ ਚੱਲਣ ਵਾਲੇ ਮੇਲੇ 'ਚ ਤੁਸੀ ਵੀ ਲੈ ਸਕਦੇ ਹੋ ਹਿੱਸਾ

Punjab

Punjab Youth Festival at Mohali

ਮੇਲੇ ਲਈ ਕਾਲਜ ਵਿੱਚ 4 ਵੱਖ-ਵੱਖ ਸਟੇਜਾਂ ਬਣਾਈਆਂ ਗਈਆਂ ਹਨ। 16 ਅਕਤੂਬਰ ਤੋਂ ਸ਼ੁਰੂ ਹੋਇਆ ਇਹ ਮੇਲਾ 19 ਅਕਤੂਬਰ ਤੱਕ ਚੱਲਣਾ ਹੈ। ਇਸ ਦੌਰਾਨ ਵੱਖ-ਵੱਖ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਹੋਣੇ ਹਨ, ਜਿਸ ਦਾ ਹਿੱਸਾ ਤੁਸੀ ਵੀ ਬਣ ਸਕਦੇ ਹੋ।

 • Share this:
  ਕਰਨ ਵਰਮਾ

  ਮੋਹਾਲੀ: ਮੋਹਾਲੀ ਦੇ ਖਰੜ ਵਿੱਚ ਦੋਆਬਾ ਕਾਲਜ ਆਫ ਐਜੂਕੇਸ਼ਨ ਵਿੱਚ ਪੰਜਾਬ ਯੂਥ ਮੇਲਾ ਲੱਗਿਆ। ਮੇਲੇ ਵਿੱਚ 55 ਤੋਂ ਵੱਧ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਹੈ ਅਤੇ ਪੰਜਾਬੀ ਬੋਲੀ, ਗੀਤ ਅਤੇ ਸੱਭਿਆਚਾਰ 'ਤੇ ਅਧਾਰਤ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਸ ਲਈ ਕਾਲਜ ਵਿੱਚ 4 ਵੱਖ-ਵੱਖ ਸਟੇਜਾਂ ਬਣਾਈਆਂ ਗਈਆਂ ਹਨ। 16 ਅਕਤੂਬਰ ਤੋਂ ਸ਼ੁਰੂ ਹੋਇਆ ਇਹ ਮੇਲਾ 19 ਅਕਤੂਬਰ ਤੱਕ ਚੱਲਣਾ ਹੈ। ਇਸ ਦੌਰਾਨ ਵੱਖ-ਵੱਖ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਹੋਣੇ ਹਨ, ਜਿਸ ਦਾ ਹਿੱਸਾ ਤੁਸੀ ਵੀ ਬਣ ਸਕਦੇ ਹੋ।
  Published by:Krishan Sharma
  First published:

  Tags: Culture, Festival, Mohali, Punjab government, Youth

  ਅਗਲੀ ਖਬਰ