Home /punjab /

ਟੋਲ ਪਲਾਜ਼ਾ ਦੀਆਂ ਦਰਾਂ ਵਿੱਚ ਕਿਉਂ ਹੋਇਆ ਵਾਧਾ ? ਜਾਣੋ

Dappar

Dappar Toll Plaza, Derabassi

ਮੋਹਾਲੀ: ਇੱਕ ਪਾਸੇ ਜਿੱਥੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੇ ਦਰਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਕਾਰਨ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ, ਉੱਥੇ ਹੀ ਹੁਣ ਟੋਲ ਪਲਾਜ਼ਾ ਦੀਆਂ ਦਰਾਂ ਵਿੱਚ ਵੀ 10 ਤੋਂ 15 ਫ਼ੀਸਦੀ ਤੱਕ ਦੇ ਵਾਧੇ ਦੀ ਖ਼ਬਰ ਆ ਰਹੀ ਹੈ। NHAI ਅਨੂਸਾਰ ਨਵੀਂ ਕੀਮਤ 1 ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ। ਕੀ ਕਾਰਨ ਹੈ ਟੋਲ ਪਲਾਜ਼ਾ ਦੇ ਦਰਾਂ ਵਿੱਚ ਵਾਧੇ ਦੀ ਜਾਣਨ ਲਈ ਵੇਖੋ ਇਹ ਰਿਪੋਰਟ।

ਹੋਰ ਪੜ੍ਹੋ ...
  • Share this:
    ਕਰਨ ਵਰਮਾ

    ਮੋਹਾਲੀ: ਇੱਕ ਪਾਸੇ ਜਿੱਥੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੇ ਦਰਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਕਾਰਨ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ, ਉੱਥੇ ਹੀ ਹੁਣ ਟੋਲ ਪਲਾਜ਼ਾ ਦੀਆਂ ਦਰਾਂ ਵਿੱਚ ਵੀ 10 ਤੋਂ 15 ਫ਼ੀਸਦੀ ਤੱਕ ਦੇ ਵਾਧੇ ਦੀ ਖ਼ਬਰ ਆ ਰਹੀ ਹੈ। NHAI ਅਨੂਸਾਰ ਨਵੀਂ ਕੀਮਤ 1 ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ। ਕੀ ਕਾਰਨ ਹੈ ਟੋਲ ਪਲਾਜ਼ਾ ਦੇ ਦਰਾਂ ਵਿੱਚ ਵਾਧੇ ਦੀ ਜਾਣਨ ਲਈ ਵੇਖੋ ਇਹ ਰਿਪੋਰਟ।
    Published by:rupinderkaursab
    First published:

    Tags: Mohali, Punjab, Toll Plaza

    ਅਗਲੀ ਖਬਰ