Home /punjab /

Mohali: ਬਿਨਾਂ ਲਾਇਸੰਸ ਦੇ ਦੁਕਾਨਦਾਰ ਧੜੱਲੇ ਨਾਲ ਵੇਚ ਰਹੇ ਹਨ ਪਟਾਕੇ, ਦੇਖੋ ਖ਼ਾਸ ਰਿਪੋਰਟ

Mohali: ਬਿਨਾਂ ਲਾਇਸੰਸ ਦੇ ਦੁਕਾਨਦਾਰ ਧੜੱਲੇ ਨਾਲ ਵੇਚ ਰਹੇ ਹਨ ਪਟਾਕੇ, ਦੇਖੋ ਖ਼ਾਸ ਰਿਪੋਰਟ

The

The number two thing happening on Diwali?  See how

ਮੋਹਾਲੀ ਦੇ ਲਾਲੜੂ ਵਿੱਚ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਦੇ ਲਈ ਕੇਵਲ 4 ਲੋਕਾਂ ਨੂੰ ਡਰੋ ਰਹੀ ਲਾਇਸੈਂਸ ਦਿੱਤਾ ਗਿਆ ਸੀ। ਪਰ ਬਾਜ਼ਾਰ ਵਿੱਚ ਬਿਨਾ ਲਾਇਸੈਂਸ ਦੇ ਪਟਾਕੇ ਵੇਚਣ ਵਾਲਿਆਂ ਦੀ ਅਣਗਿਣਤ ਦੁਕਾਨਾਂ ਲੱਗੀਆਂ ਹੋਈਆਂ ਹਨ ਜਿਸ ਉੱਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ ...
  • Share this:

    ਕਰਨ ਵਰਮਾ, ਮੋਹਾਲੀ:

    ਮੋਹਾਲੀ ਦੇ ਲਾਲੜੂ ਵਿੱਚ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਦੇ ਲਈ ਕੇਵਲ 4 ਲੋਕਾਂ ਨੂੰ ਡਰੋ ਰਹੀ ਲਾਇਸੈਂਸ ਦਿੱਤਾ ਗਿਆ ਸੀ। ਪਰ ਬਾਜ਼ਾਰ ਵਿੱਚ ਬਿਨਾ ਲਾਇਸੈਂਸ ਦੇ ਪਟਾਕੇ ਵੇਚਣ ਵਾਲਿਆਂ ਦੀ ਅਣਗਿਣਤ ਦੁਕਾਨਾਂ ਲੱਗੀਆਂ ਹੋਈਆਂ ਹਨ ਜਿਸ ਉੱਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

    ਜਿਨ੍ਹਾ ਕੋਲ ਲਾਇਸੈਂਸ ਹਨ ਉਨ੍ਹਾਂ ਦਾ ਕਹਿਣਾ ਹੈ ਬਿਨਾ ਲਾਇਸੈਂਸ ਦੇ ਪਟਾਕੇ ਵੇਚਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਉਨ੍ਹਾਂ ਦਾ ਕਹਿਣਾ ਹੈ ਅਸੀਂ ਵੀ ਲਾਇਸੈਂਸ ਲਈ ਫਾਰਮ ਭਰਦੇ ਹਾਂ ਪਰ ਪਿਛਲੇ ਕੁੱਝ ਸਾਲਾਂ ਤੋਂ ਕੇਵਲ ਗਿਣੇ ਚੁਣੇ ਲੋਕਾਂ ਨੂੰ ਹੀ ਲਾਇਸੈਂਸ ਦਿੱਤਾ ਜਾ ਰਿਹਾ ਹੈ। ਇਸ ਤੋਂ ਹੋਰ ਬਹੁਤ ਸਾਰੀਆਂ ਗੱਲਾਂ ਦੇ ਖ਼ੁਲਾਸੇ ਕੀਤੇ ਗਏ ਦੇਖੋ ਇਸ ਵੀਡੀਉ ਵਿੱਚ।

    Published by:Amelia Punjabi
    First published:

    Tags: Cracker, Diwali 2021, Illegal, Mohali, Punjab