ਕਰਨ ਵਰਮਾ, ਚੰਡੀਗੜ੍ਹ:
ਸੀਨਿਅਰ ਪੱਤਰਕਾਰ ਜੁਪਿੰਦਰਜੀਤ ਸਿੰਘ ਆਪਣੀਆਂ ਵੱਖ ਵੱਖ ਖਬਰਾਂ ਲਈ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਦੇ ਹਨ ਪਰ ਇਸ ਸ਼ਮੇ ਉਨ੍ਹਾਂ ਵੱਲੋਂ ਲਿੱਖੀ ਗਈ ਕਵਿਤਾਵਾਂ ਦੀ ਕਿਤਾਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੀ ਹੈ ਕਿਤਾਬ ਵਿਚ ਜਾਨਣ ਲਈ ਵੇਖੋ ਇਹ ਵੀਡਿਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Book, Chandigarh, Mohali, Punjab