Home /punjab /

ਦੇਖੋ ਜ਼ੀਰਕਪੁਰ ਦੀ ਸਰਦੀਆਂ ਦੇ ਕੱਪੜੇ ਖ਼ਰੀਦਣ ਲਈ ਸਭ ਤੋਂ ਸਸਤੀ ਮਾਰਕਿਟ

ਦੇਖੋ ਜ਼ੀਰਕਪੁਰ ਦੀ ਸਰਦੀਆਂ ਦੇ ਕੱਪੜੇ ਖ਼ਰੀਦਣ ਲਈ ਸਭ ਤੋਂ ਸਸਤੀ ਮਾਰਕਿਟ

The

The cheapest market for winter clothes

ਮੋਹਾਲੀ ਦੇ ਜ਼ੀਰਕਪੁਰ ਵਿੱਚ ਬੱਸ ਅੱਡੇ ਦੇ ਨਾਲ ਹੀ ਇੱਕ ਮਾਰਕੇਟ ਲੱਗੀ ਹੈ। ਇੱਥੇ ਸਰਦੀਆਂ ਦੇ ਲਈ ਗਰਮ ਕੱਪੜੇ ਅਤੇ ਹੋਰ ਸਮਾਨ ਉਪਲੱਬਧ ਹੈ। ਇੱਥੇ ਦੁਕਾਨ ਲਾਉਣ ਵਾਲੇ ਦੇਸ਼ ਦੇ ਉਨ੍ਹਾਂ ਇਲਾਕਿਆਂ ਤੋਂ ਆਉਂਦੇ ਹਨ ਜਿਹੜੇ ਦੇਸ਼ ਦੇ ਸਭ ਤੋਂ ਠੰਡੇ ਇਲਾਕਿਆਂ ਵਿੱਚੋਂ ਇੱਕ ਹੁੰਦਾ ਹੈ ਜਿਵੇਂ ਮਨਾਲੀ, ਲਾਹੌਲ ਸਪੀਤੀ ਆਦਿ।

ਹੋਰ ਪੜ੍ਹੋ ...
  • Share this:
    ਕਰਨ ਵਰਮਾ, ਮੋਹਾਲੀ:

    ਮੋਹਾਲੀ ਦੇ ਜ਼ੀਰਕਪੁਰ ਵਿੱਚ ਬੱਸ ਅੱਡੇ ਦੇ ਨਾਲ ਹੀ ਇੱਕ ਮਾਰਕੇਟ ਲੱਗੀ ਹੈ। ਇੱਥੇ ਸਰਦੀਆਂ ਦੇ ਲਈ ਗਰਮ ਕੱਪੜੇ ਅਤੇ ਹੋਰ ਸਮਾਨ ਉਪਲੱਬਧ ਹੈ। ਇੱਥੇ ਦੁਕਾਨ ਲਾਉਣ ਵਾਲੇ ਦੇਸ਼ ਦੇ ਉਨ੍ਹਾਂ ਇਲਾਕਿਆਂ ਤੋਂ ਆਉਂਦੇ ਹਨ ਜਿਹੜੇ ਦੇਸ਼ ਦੇ ਸਭ ਤੋਂ ਠੰਡੇ ਇਲਾਕਿਆਂ ਵਿੱਚੋਂ ਇੱਕ ਹੁੰਦਾ ਹੈ ਜਿਵੇਂ ਮਨਾਲੀ, ਲਾਹੌਲ ਸਪੀਤੀ ਆਦਿ। ਪ੍ਰੇਸ ਜੋਕਿ ਇੱਥੇ ਪਿਛਲੇ 12 ਸਾਲਾਂ ਤੋਂ ਹਰ ਸਾਲ ਸਟਾਲ ਲਾ ਰਹੇ ਹਨ ਨੇ ਇੱਥੇ ਦੇ ਬਾਰੇ ਵਿਸਤਾਰ ਵਿੱਚ ਦੱਸਿਆ।
    Published by:Amelia Punjabi
    First published:

    Tags: Zirakpur

    ਅਗਲੀ ਖਬਰ