ਕਰਨ ਵਰਮਾ, ਮੋਹਾਲੀ:
ਦੀਵਾਲੀ ਦਾ ਤਿਉਹਾਰ ਬਿਨਾ ਸੁੱਕੇ ਮੇਵੇ ਦੇ ਅਧੂਰਾ ਜਿਹਾ ਲੱਗਦਾ ਹੈ। ਸੁੱਕੀ ਮੇਵੇ ਦਾ ਇਸਤੇਮਾਲ ਲੋਕਾਂ ਵੱਲੋਂ ਦੀਵਾਲੀ ਮੌਕੇ ਇੱਕ ਦੂਜੇ ਨੂੰ ਤੋਹਫ਼ੇ ਦੇਣ ਦੇ ਤੌਰ 'ਤੇ ਕਰਦੇ ਹਨ। ਅਫ਼ਗ਼ਾਨਿਸਤਾਨ ਅਤੇ ਤਾਲੀਬਾਨ ਵਾਲੇ ਮੁੱਦੇ ਤੋਂ ਬਾਅਦ ਆਸਾਰ ਲਾਏ ਜਾ ਰਹੇ ਸਨ ਕਿ ਸੁੱਕੇ ਮੇਵੇ ਦੇ ਕੀਮਤ ਵਿੱਚ ਤੇਜ਼ੀ ਵੇਖਣ ਨੂੰ ਮਿਲ ਸਕਦੀ ਹੈ ਪਰ ਅਜਿਹਾ ਕੁੱਝ ਵੀ ਨਹੀਂ ਹੋਇਆ ਪਰ ਲੋਕਾਂ ਵਿੱਚ ਇਹ ਵਹਿਮ ਹੈ ਕਿ ਸੁੱਕੇ ਮੇਵੇ ਦੀ ਕੀਮਤ ਵਧੀ ਹੈ ਜਿਸ ਕਰਕੇ ਗਾਹਕ ਸੁੱਕੇ ਮੇਵੇ ਦੇ ਖ਼ਰੀਦਦਾਰੀ ਤੋਂ ਬਚਣ ਕੋਸ਼ਿਸ਼ ਕਰ ਰਹੇ ਹਨ। ਕੀ ਕਹਿਣਾ ਹੈ ਦੁਕਾਨਦਾਰਾਂ ਦਾ ਇਸ 'ਤੇ ਵੇਖੋ ਵੀਡੀਉ ਵਿੱਚ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dhanteras, Diwali 2021, Dry fruits, Mohali, Punjab