Home /punjab /

Punjabi Music Industry 'ਚ ਨਵੇਂ ਗਾਇਕਾਂ ਲਈ ਰਾਹ ਆਸਾਨ ਨਹੀਂ: ਅੰਮ੍ਰਿਤ ਵਿਰਕ

Punjabi Music Industry 'ਚ ਨਵੇਂ ਗਾਇਕਾਂ ਲਈ ਰਾਹ ਆਸਾਨ ਨਹੀਂ: ਅੰਮ੍ਰਿਤ ਵਿਰਕ

Punjabi

Punjabi Singer Amrit Virk interview with NEWS18 local Mohali

ਚੰਡੀਗੜ੍ਹ ਪ੍ਰੈੱਸ ਕਲੱਬ 'ਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਅਮ੍ਰਿਤ ਵਿਰਕ ਨੇ ਆਪਣਾ ਨਵਾਂ ਗੀਤ 'ਭੁਲਦੇ ਨਹੀਂ' ਰਿਲੀਜ਼ ਕਰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦਾ ਚੌਥਾ ਗੀਤ ਹੈ, ਜੋ 4 ਫਰਵਰੀ ਨੂੰ ਰਸਮੀ ਤੌਰ 'ਤੇ ਰਿਲੀਜ਼ ਹੋਵੇਗਾ। ਇਸ ਤੋਂ ਪਹਿਲਾਂ ਉਹ ਆਪਣੇ ਤਿੰਨ ਗੀਤਾਂ ਰਾਹੀਂ ਸਰੋਤਿਆਂ ਦਾ ਮਨ ਮੋਹ ਚੁੱਕੇ ਹਨ।

ਹੋਰ ਪੜ੍ਹੋ ...
  • Share this:
    ਕਰਨ ਵਰਮਾ

    ਚੰਡੀਗੜ੍ਹ: ਚੰਡੀਗੜ੍ਹ ਪ੍ਰੈੱਸ ਕਲੱਬ 'ਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਅਮ੍ਰਿਤ ਵਿਰਕ ਨੇ ਆਪਣਾ ਨਵਾਂ ਗੀਤ 'ਭੁਲਦੇ ਨਹੀਂ' ਰਿਲੀਜ਼ ਕਰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦਾ ਚੌਥਾ ਗੀਤ ਹੈ, ਜੋ 4 ਫਰਵਰੀ ਨੂੰ ਰਸਮੀ ਤੌਰ 'ਤੇ ਰਿਲੀਜ਼ ਹੋਵੇਗਾ। ਇਸ ਤੋਂ ਪਹਿਲਾਂ ਉਹ ਆਪਣੇ ਤਿੰਨ ਗੀਤਾਂ ਰਾਹੀਂ ਸਰੋਤਿਆਂ ਦਾ ਮਨ ਮੋਹ ਚੁੱਕੇ ਹਨ।
    Published by:Amelia Punjabi
    First published:

    Tags: Chandigarh, Mohali, Punjab, Tricity

    ਅਗਲੀ ਖਬਰ