ਕਰਨ ਵਰਮਾ, ਮੋਹਾਲੀ:
ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਹ ਮੌਸਮ ਉਨ੍ਹਾਂ ਲੋਕਾਂ ਦੇ ਲਈ ਬਹੁਤ ਮੁਸ਼ਕਲ ਸਾਬਿਤ ਹੁੰਦਾ ਹੈ ਜਿਨ੍ਹਾਂ ਕੋਲ ਗਰਮ ਕਪੜਿਆਂ ਦੀ ਕਮੀ ਹੁੰਦੀ ਹੈ ਜਾਂ ਜਿਹੜੇ ਲੋਕ ਸੜਕਾਂ ਫੁੱਟਪਾਥਾਂ 'ਤੇ ਆਪਣੀ ਰਾਤ ਗੁਜ਼ਾਰਨ ਦੇ ਲਈ ਮਜਬੂਰ ਹਨ।
ਇਨ੍ਹਾਂ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਦੇ ਸੈਕਟਰ 34 ਦੇ ਗੁਰੂਦਵਾਰੇ ਵਿੱਚ ਤੇਰਾ ਤੇਰਾ ਮਿਸ਼ਨ ਦੇ ਤਹਿਤ ਗਰਮ ਕਪੜਿਆਂ ਦਾ ਲੰਗਰ ਲਾਇਆ ਗਿਆ ਹੈ। ਕਿਵੇਂ ਹਨ ਇਹ ਲੰਗਰ ਖ਼ਾਸ ਵੇਖੋ ਇਸ ਵੀਡੀਓ ਵਿੱਚ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Mohali, Punjab, Tricity