Home /punjab /

ਕੀ ਮੂੜ੍ਹ ਤੋਂ ਸ਼ੁਰੂ ਹੋਵੇਗਾ ਕਿਸਾਨ ਅੰਦੋਲਨ ? ਦੇਖੋ ਰਿਪੋਰਟ

ਕੀ ਮੂੜ੍ਹ ਤੋਂ ਸ਼ੁਰੂ ਹੋਵੇਗਾ ਕਿਸਾਨ ਅੰਦੋਲਨ ? ਦੇਖੋ ਰਿਪੋਰਟ

Will

Will Farmers Protest again against new Agricultural law?

ਮੋਹਾਲੀ: ਮੋਹਾਲੀ ਵਿੱਚ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਬਾਹਰ ਇਕੱਠੇ ਹੋਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਡੀਸੀ ਨੂੰ ਮੈਮੋਰੰਡਮ‌ ਦਿੱਤਾ ਗਿਆ। ਇਸ ਮੌਕੇ ਇਲਾਕੇ ਦੀਆਂ ਕਿਸਾਨ ਜੱਥੇਬੰਦੀਆਂ ਜਿਵੇਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਹੋਰ ਜਥੇਬੰਦੀਆਂ ਦੇ ਆਗੂ ਇੱਥੇ ਇਕੱਠੇ ਹੋਏ ਸੀ।

ਹੋਰ ਪੜ੍ਹੋ ...
  • Share this:
    ਕਰਨ ਵਰਮਾ

    ਮੋਹਾਲੀ: ਮੋਹਾਲੀ ਵਿੱਚ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਬਾਹਰ ਇਕੱਠੇ ਹੋਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਡੀਸੀ ਨੂੰ ਮੈਮੋਰੰਡਮ‌ ਦਿੱਤਾ ਗਿਆ। ਇਸ ਮੌਕੇ ਇਲਾਕੇ ਦੀਆਂ ਕਿਸਾਨ ਜੱਥੇਬੰਦੀਆਂ ਜਿਵੇਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਹੋਰ ਜਥੇਬੰਦੀਆਂ ਦੇ ਆਗੂ ਇੱਥੇ ਇਕੱਠੇ ਹੋਏ ਸੀ।

    ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਨਵੇਂ ਖੇਤੀ ਕਾਨੂੰਨ 'ਤੇ ਕਮੇਟੀ ਬਣਾਏ ਜਾਣ ਦੇ ਐਲਾਨ ਦੇ ਬਾਵਜੂਦ ਹੁਣ ਤੱਕ ਕਿਸੇ ਕਮੇਟੀ ਦੇ ਗਠਨ ਨਾ ਹੋਣ 'ਤੇ ਆਪਣੀ ਨਾਰਾਜ਼ਗੀ ਜ਼ਹਿਰ ਕੀਤੀ ਅਤੇ ਕਿਹਾ ਲੋੜ ਪਈ ਤਾਂ ਅਸੀਂ ਮੂੜ੍ਹ ਤੋਂ ਸਰਹੱਦਾਂ 'ਤੇ ਦੇਣ ਲਈ ਤਿਆਰ ਹਾਂ। ਹੋਰ ਕੀ ਕੁੱਝ ਜਾਣਕਾਰੀ ਦਿੱਤੀ ਕਿਸਾਨਾਂ ਅਤੇ ਆਗੂਆਂ ਨੇ ਵੇਖੋ ਇਸ ਰਿਪੋਰਟ ਵਿੱਚ।
    Published by:rupinderkaursab
    First published:

    Tags: Agricultural, Agricultural law, Farmers, Protest

    ਅਗਲੀ ਖਬਰ