Home /punjab /

Health News: ਕੀ ਤੁਹਾਨੂੰ ਪਤਾ ਹਨ ਲੌਂਗ ਦੇ ਇਹ ਚਮਤਕਾਰੀ ਫ਼ਾਇਦੇ

Health News: ਕੀ ਤੁਹਾਨੂੰ ਪਤਾ ਹਨ ਲੌਂਗ ਦੇ ਇਹ ਚਮਤਕਾਰੀ ਫ਼ਾਇਦੇ

Colves

Colves advantages

ਬਹੁਤ ਸਾਰੇ ਲੋਕ ਲੌਂਗ ਦੀ ਵਰਤੋਂ ਕਰਨ ਦੇ ਬਹੁਤ ਸਾਰੇ ਫਾਇਦਿਆਂ ਬਾਰੇ ਨਹੀਂ ਜਾਣਦੇ ਹਨ। ਆਯੁਰਵੈਦਿਕ ਗ੍ਰੰਥਾਂ ਵਿੱਚ ਲੌਂਗ ਦੀ ਵਰਤੋਂ ਨਾਲ ਸਬੰਧਤ ਕਈ ਉਪਾਅ ਦੱਸੇ ਗਏ ਹਨ। ਆਓ ਜਾਣਦੇ ਹਾਂ ਲੌਂਗ ਦੇ ਫਾਇਦਿਆਂ ਅਤੇ ਲੌਂਗ ਦੇ ਚਿਕਿਤਸਕ ਗੁਣ ਬਾਰੇ।

 • Share this:
  ਕਰਨ ਵਰਮਾ

  ਮੋਹਾਲੀ: ਜ਼ਿਆਦਾਤਰ ਲੋਕ ਲੌਂਗ ਤੋਂ ਜ਼ਰੂਰ ਜਾਣੂ ਹੋਣਗੇ। ਕਈ ਮੌਕਿਆਂ 'ਤੇ ਲੌਂਗ ਦਾ ਸੇਵਨ ਵੀ ਕੀਤਾ ਜਾਂਦਾ। ਲੋਕ ਜਾਣਦੇ ਹਨ ਕਿ ਲੌਂਗ ਦਾ ਸੇਵਨ ਕਰਨ ਨਾਲ ਕੀ ਫਾਇਦੇ ਹੁੰਦੇ ਹਨ, ਪਰ ਸੱਚਾਈ ਇਹ ਹੈ ਕਿ ਬਹੁਤ ਸਾਰੇ ਲੋਕ ਲੌਂਗ ਦੀ ਵਰਤੋਂ ਕਰਨ ਦੇ ਬਹੁਤ ਸਾਰੇ ਫਾਇਦਿਆਂ ਬਾਰੇ ਨਹੀਂ ਜਾਣਦੇ ਹਨ। ਆਯੁਰਵੈਦਿਕ ਗ੍ਰੰਥਾਂ ਵਿੱਚ ਲੌਂਗ ਦੀ ਵਰਤੋਂ ਨਾਲ ਸਬੰਧਤ ਕਈ ਉਪਾਅ ਦੱਸੇ ਗਏ ਹਨ। ਆਓ ਜਾਣਦੇ ਹਾਂ ਲੌਂਗ ਦੇ ਫਾਇਦਿਆਂ ਅਤੇ ਲੌਂਗ ਦੇ ਚਿਕਿਤਸਕ ਗੁਣ ਬਾਰੇ।

  ਲੌਂਗ ਗਲੇ ਦੀ ਖਰਾਸ਼ ਅਤੇ ਦਰਦ ਤੋਂ ਛੁਟਕਾਰਾ ਪਾਉਣ ਵਿੱਚ ਕਰਦਾ ਹੈ ਮਦਦ 
  ਜੇਕਰ ਤੁਸੀਂ ਹੱਥਾਂ-ਪੈਰਾਂ ਦੇ ਕੰਬਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਸੀਂ ਸੌਣ ਤੋਂ ਪਹਿਲਾਂ ਕੋਸੇ ਪਾਣੀ ਦੇ ਨਾਲ 1-2 ਲੌਂਗ ਦਾ ਸੇਵਨ ਕਰ ਸਕਦੇ ਹੋ। ਤੁਹਾਨੂੰ ਕੁਝ ਹੀ ਦਿਨਾਂ ਵਿੱਚ ਲਾਭ ਮਿਲੇਗਾ।

  ਜੇਕਰ ਤੁਹਾਡੀ ਇਮਿਊਨਿਟੀ ਬਹੁਤ ਕਮਜ਼ੋਰ ਹੈ ਤਾਂ ਰੋਜ਼ਾਨਾ ਲੌਂਗ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ।

  ਜ਼ੁਕਾਮ, ਖਾਂਸੀ, ਵਾਇਰਲ ਇਨਫੈਕਸ਼ਨ, ਬ੍ਰੌਨਕਾਈਟਸ, ਸਾਈਨਸ, ਅਸਥਮਾ ਆਦਿ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਰੋਜ਼ਾਨਾ ਲੌਂਗ ਦਾ ਸੇਵਨ ਕਰਨਾ ਚਾਹੀਦਾ ਹੈ।

  ਇਹ ਸਲਾਹ ਤੁਹਾਨੂੰ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਨ ਲਈ ਦਿੱਤੀ ਗਈ ਹੈ। ਕਿਸੇ ਵੀ ਚੀਜ਼ ਦਾ ਸੇਵਨ ਕਰਨ ਜਾਂ ਕੋਈ ਘਰੇਲੂ ਉਪਾਅ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਆਪਣੇ ਡਾਕਟਰ ਜਾਂ ਮਾਹਰ ਨਾਲ ਸਲਾਹ ਕਰੋ।
  Published by:Amelia Punjabi
  First published:

  Tags: Health benefits, Health news, Mohali, Punjab

  ਅਗਲੀ ਖਬਰ