ਕਰਨ ਵਰਮਾ, ਮੋਹਾਲੀ:
ਮੋਹਾਲੀ ਜ਼ਿਲ੍ਹੇ ਦੇ ਪਿੰਡ ਸਨੇਟਾ ਵਿੱਚ ਬੰਦਾ ਬਹਾਦੁਰ ਸਿੰਘ ਮਾਰਗ 'ਤੇ ਹਰ ਸਾਲ ਸ਼ਰਦਿਆ ਦੇ ਮੌਸਮ ਵਿੱਚ ਦੇਸੀ ਗੂੜ ਤਿਆਰ ਕੀਤਾ ਜਾਂਦਾ ਹੈ। ਇੱਥੇ ਦਾ ਗੂੜ ਜਿਹੜਾ ਦੇਸੀ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਇੱਥੇ ਦਾ ਗੂੜ ਆਲੇ ਦੁਆਲ਼ੇ ਦੇ ਲੋਕਾਂ ਦੇ ਨਾਲ ਦੂਜੇ ਰਾਜਾਂ ਦੇ ਲੋਕਾਂ ਵਿੱਚ ਵੀ ਮਸ਼ਹੂਰ ਹੈ। ਲੋਕੀ ਇੱਥੇ ਆਪਣੀਆਂ ਗੱਡੀਆਂ ਰੋਕ ਕੇ ਇਥੋਂ ਗੂੜ ਖ਼ਰੀਦ ਦੇ ਹੋਏ ਨਜ਼ਰ ਆਉਂਦੇ ਹਨ। ਵੀਡਿਓ ਵਿੱਚ ਵੇਖੋਗੇ ਕਿ ਇਹ ਸੁਆਦ ਨਾਲ ਭਰਿਆ ਇਹ ਖ਼ਾਸ ਗੂੜ ਕਿਵੇਂ ਤਿਆਰ ਕੀਤਾ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।