• Home
  • »
  • News
  • »
  • punjab
  • »
  • MUKTSAR HUSBAND ARRIVED AT THE BUS STAND WITH GIRLFRIEND WIFE AND GIRLFRIEND CLASHED WITH EACH OTHER

ਮੁਕਤਸਰ: ਪ੍ਰੇਮਿਕਾ ਨਾਲ ਬੱਸ ਅੱਡੇ ਪਹੁੰਚਿਆ ਸੀ ਪਤੀ, ਮੌਕੇ 'ਤੇ ਪਹੁੰਚੀ ਪਤਨੀ, ਝੜਪ ਦੀ VIDEO ਵਾਇਰਲ

ਪਤਨੀ ਦਾ ਦੋਸ਼ ਹੈ ਕਿ ਦੋਵੇਂ ਅੰਮ੍ਰਿਤਸਰ ਰਾਤ ਕੱਟ ਕੇ ਵਾਪਸ ਪਰਤ ਰਹੇ ਸਨ ਤੇ ਉਸ ਨੂੰ ਜਦੋਂ ਪਤਾ ਲੱਗਾ ਤਾਂ ਮੁਕਤਸਰ ਬੱਸ ਅੱਡੇ ਇਨ੍ਹਾਂ ਨੂੰ ਕਾਬੂ ਕਰ ਲਿਆ।

ਮੁਕਤਸਰ: ਪ੍ਰੇਮਿਕਾ ਨਾਲ ਬੱਸ ਅੱਡੇ ਪਹੁੰਚਿਆ ਸੀ ਪਤੀ, ਪਤਨੀ ਤੇ ਪ੍ਰੇਮਿਕਾ ਆਪਸ 'ਚ ਭਿੜੀਆਂ

  • Share this:
    ਮੁਕਤਸਰ ਦੇ ਬੱਸ ਅੱਡੇ ਵਿਚੋਂ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਦੋ ਔਰਤਾਂ ਆਪਸ ਵਿਚ ਭਿੜ ਰਹੀਆਂ ਹਨ। ਪਤਾ ਲੱਗਾ ਹੈ ਕਿ ਇਕ ਮਹਿਲਾ ਦਾ ਪਤੀ ਆਪਣੀ ਪ੍ਰੇਮਿਕਾ ਨਾਲ ਬੱਸ ਅੱਡੇ ਪਹੁੰਚਿਆ ਸੀ। ਇਸ ਦੌਰਾਨ ਪਤਨੀ ਵੀ ਮੌਕੇ ਉਤੇ ਪਹੁੰਚ ਗਈ। ਪਤੀ ਤਾਂ ਮੌਕੇ ਤੋਂ ਫਰਾਰ ਹੋ ਗਿਆ ਪਰ ਪਤਨੀ ਨੇ ਪ੍ਰੇਮਿਕਾ ਨੂੰ ਘੇਰ ਲਿਆ। ਦੋਵਾਂ ਵਿਚ ਝੜਪ ਹੋ ਗਈ।

    ਪਤਨੀ ਦਾ ਦੋਸ਼ ਹੈ ਕਿ ਦੋਵੇਂ ਅੰਮ੍ਰਿਤਸਰ ਰਾਤ ਕੱਟ ਕੇ ਵਾਪਸ ਪਰਤ ਰਹੇ ਸਨ ਤੇ ਉਸ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੇ ਮੁਕਤਸਰ ਬੱਸ ਅੱਡੇ ਇਨ੍ਹਾਂ ਨੂੰ ਕਾਬੂ ਕਰ ਲਿਆ।

    ਪਤੀ ਤਾਂ ਮੌਕੇ ਤੋਂ ਫਰਾਰ ਹੋ ਗਿਆ ਪਰ ਪਤਨੀ ਨੇ ਪ੍ਰੇਮਿਕਾ ਨੂੰ ਘੇਰ ਲਿਆ। ਦੋਵਾਂ ਵਿਚ ਝੜਪ ਹੋ ਗਈ।
    Published by:Gurwinder Singh
    First published:
    Advertisement
    Advertisement