• Home
 • »
 • News
 • »
 • punjab
 • »
 • MUKTSAR PUNJAB POLICE ARRESTED SIX PEOPLE WHO BROKE INTO THE HOUSE

ਮਾਰਬਲ ਦਾ ਵਪਾਰੀ ਦੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੁਲਿਸ  ਅੜਿਕੇ

6 ਵਿਅਕਤੀ ਗਿਰਫਤਾਰ, 1 ਫਰਾਰ

 • Share this:
  ਅਸ਼ਫਾਕ ਢੁੱਡੀ

  ਸ੍ਰੀ ਮੁਕਤਸਰ ਸਾਹਿਬ :  ਬੀਤੇ ਦਿਨੀ ਮੁਕਤਸਰ ਦੇ ਵਿਚ ਇਤ ਮਾਰਬਲ ਦਾ ਵਪਾਰੀ ਦੇ ਘਰ ਲੁਟ ਹੋਈ ਸੀ, ਇਸ ਮਾਮਲੇ ਨੂੰ ਸੁਲਝਾਉਦੇ ਹੋਏ ਪੁਲਿਸ ਨੇ ਅੱਜ 6 ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਹੈ । ਪੁਲਿਸ ਨੇ ਦਸਿਆ ਕਿ ਇਨਾ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਏਗਾ ਅਤੇ ਰਿਮਾਂਡ ਲਿਆ ਜਾਏਗਾ । ਪੁਲਿਸ ਨੇ ਵਾਰਦਾਤ ਵਿੱਚ ਵਰਤੀ ਕਾਰ ਅਤੇ ਮਾਰੂ ਹਥਿਆਰ ਵੀ ਬਰਾਮਦ ਕਰ ਲਏ ਹਨ। ਇਨਾ ਆਰੋਪੀਆ ਨੂੰ ਪੁਲਿਸ ਨੇ ਮਲੋਟ ਖੰਡ ਮਿਲ ਤੋ ਗਿਰਫਾਤਾਰ ਕੀਤਾ ਹੈ  ਅਤੇ ਇਕ ਦੋਸ਼ੀ ਜੋ ਇਨਾ ਨਾਲ ਇਸ ਵਾਰਦਾਤ ਵਿਚ ਸ਼ਾਮਿਲ ਸੀ, ਉਸਨੂੰ ਵੀ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।

  ਪੁਲਿਸ ਨੂੰ ਮੁਖਬਿਰ ਨੇ ਇਤਲਾਹ ਦਿਤੀ ਸੀ ਕਿ ਕੁਝ ਨੌਜਵਾਨ ਸ਼ੱਕੀ ਹਾਲਤ ਵਿਚ ਖੰਡ ਮਿਲ ਵਿਚ ਬੈਠੇ ਹਨ।  ਪੁਲਿਸ ਨੇ ਉਥੇ ਜਾ ਕੇ ਰੇਡ ਕੀਤੀ ਤਾਂ ਇਨ੍ਹਾਂ ਦੀ ਤਲਾਸ਼ੀ ਦੋਰਾਨ ਪਿਸਤੌਲ ਮਿਲਿਆ , ਜਿਸ ਤੋ ਬਾਅਦ ਇਨਾ ਤੋ ਸਖਤੀ ਨਾਲ ਪੁਛਗਿਛ ਕੀਤੀ ਤਾਂ ਪਤਾ ਲਗਿਆ ਕਿ ਇਨਾ ਨੇ ਮੁਕਤਸਰ ਦੇ ਵਿਚ ਲੁੱਟ ਕੀਤੀ ਸੀ
  Published by:Ashish Sharma
  First published: