Home /News /punjab /

ਮੁਕਤਸਰ: ਪਤਨੀ ਨਾਲ ਝਗੜੇ ਪਿੱਛੋਂ ਪਿਉ ਨੇ 10 ਮਹੀਨੇ ਦੀ ਬੱਚੀ ਨੂੰ ਫਰਸ਼ 'ਤੇ ਪਟਕ ਕੇ ਮਾਰਿਆ, ਮੌਤ

ਪਤਨੀ ਨਾਲ ਝਗੜੇ ਪਿੱਛੋਂ ਪਿਉ ਵੱਲੋਂ 10 ਮਹੀਨੇ ਦੀ ਬੱਚੀ ਦੀ ਫਰਸ਼ ਉਤੇ ਪਟਕ ਹੱਤਿਆ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਣਜੀਤਗੜ੍ਹ ਝੁੱਗੇ 'ਚ ਪਤੀ-ਪਤਨੀ ਦੇ ਝਗੜੇ 'ਚ ਫੌਜੀ ਪਿਤਾ ਨੇ ਆਪਣੀ ਹੀ 10 ਮਹੀਨਿਆਂ ਦੀ ਬੱਚੀ ਨੂੰ ਫਰਸ਼ 'ਤੇ ਪਟਕ ਕੇ ਮਾਰਿਆ। ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।

  • Share this:

    ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਨੇ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮਾਂ ਦੇ ਹਵਾਲੇ ਕਰ ਦਿੱਤੀ ਹੈ।

    ਲੜਕੀ ਦੀ ਮਾਂ ਦੇ ਬਿਆਨਾਂ 'ਤੇ ਪਿਤਾ ਅਤੇ ਦਾਦਾ-ਦਾਦੀ ਖਿਲਾਫ ਥਾਣਾ ਸਦਰ 'ਚ ਮਾਮਲਾ ਦਰਜ ਕੀਤਾ ਗਿਆ ਹੈ।

    Published by:Gurwinder Singh
    First published:

    Tags: Crime news