Home /punjab /

ਅਬੋਹਰ ਨੈਸ਼ਨਲ ਹਾਈਵੇ 'ਤੇ ਇਸ ਪਿੰਡ ਕੋਲ ਕਿਸਾਨਾਂ ਨੇ ਕੱਟ ਰੱਖਣ ਦੀ ਕਿਉਂ ਕੀਤੀ ਮੰਗ, ਜਾਣੋ

ਅਬੋਹਰ ਨੈਸ਼ਨਲ ਹਾਈਵੇ 'ਤੇ ਇਸ ਪਿੰਡ ਕੋਲ ਕਿਸਾਨਾਂ ਨੇ ਕੱਟ ਰੱਖਣ ਦੀ ਕਿਉਂ ਕੀਤੀ ਮੰਗ, ਜਾਣੋ

ਦੇਖੋ

ਦੇਖੋ ਮਲੋਟ -ਅਬੋਰ ਨੈਸ਼ਨਲ ਹਾਈਵੇ 'ਤੇ ਇਸ ਪਿੰਡ ਕੋਲ ਕਿਸਾਨਾਂ ਨੇ ਕੱਟ ਰੱਖਣ ਦੀ ਕੀਤੀ ਮੰਗ  

ਮਲੋਟ: ਮਲੌਟ ਤੋਂ ਅਬੋਹਰ ਨੈਸ਼ਨਲ ਹਾਈਵੇ ਰੋਡ ਨੂੰ ਫਾਰ ਲਾਈਨ ਕਰਨ ਦਾ ਲਗਾਤਰ ਕੱਮ ਚੱਲ ਰਿਹਾ ਹੈ। ਪਿੰਡ ਕਬਰਵਾਲਾ ਕੋਲ ਪਿੰਡ ਗੁਰਸਰਯੋਦਾ ਦੇ ਨਾਲ ਨਾਲ ਅੱਧੀ ਦਰਜਨ ਦੇ ਕਰੀਬ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੇ ਲਈ ਮੁੱਖ ਸੜਕ ਤੋਂ ਕੱਟ ਰੱਖਣ ਦੀ ਮੰਗ ਨੂੰ ਲੈ ਕੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਜਾਮ ਲਗਾ ਕੇ ਰੋਸ਼ ਧਰਨਾ ਦਿੱਤਾ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ

  ਮਲੋਟ: ਮਲੌਟ ਤੋਂ ਅਬੋਹਰ ਨੈਸ਼ਨਲ ਹਾਈਵੇ ਰੋਡ ਨੂੰ ਫਾਰ ਲਾਈਨ ਕਰਨ ਦਾ ਲਗਾਤਰ ਕੱਮ ਚੱਲ ਰਿਹਾ ਹੈ। ਪਿੰਡ ਕਬਰਵਾਲਾ ਕੋਲ ਪਿੰਡ ਗੁਰਸਰਯੋਦਾ ਦੇ ਨਾਲ ਨਾਲ ਅੱਧੀ ਦਰਜਨ ਦੇ ਕਰੀਬ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੇ ਲਈ ਮੁੱਖ ਸੜਕ ਤੋਂ ਕੱਟ ਰੱਖਣ ਦੀ ਮੰਗ ਨੂੰ ਲੈ ਕੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਜਾਮ ਲਗਾ ਕੇ ਰੋਸ਼ ਧਰਨਾ ਦਿੱਤਾ।

  ਧਰਨਾਕਾਰੀਆਂ ਨੇ ਦੱਸਿਆ ਕਿ ਮਲੌਟ ਤੋਂ ਅਬੋਹਰ ਤੱਕ ਫੋਰ ਲਾਈਨ ਸੜਕ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਕੰਅਬੋਹਰ ਨੈਸ਼ਨਲ ਹਾਈਵੇ 'ਤੇ ਇਸ ਪਿੰਡ ਕੋਲ ਕਿਸਾਨਾਂ ਨੇ ਕੱਟ ਰੱਖਣ ਦੀ ਕਿਉਂ ਕੀਤੀ ਮੰਗ  ਮ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਪਿੰਡ ਗੁਰੂਸਰ ਯੋਧਾ ਨੂੰ ਜੋੜਨ ਵਾਲੀ ਲਿੰਕ ਸੜਕ ਨੂੰ ਜੋੜਨ ਵਾਲੀ ਸੜਕ ਲਈ ਮੁੱਖ ਮਾਰਗ ਤੋਂ ਕੱਟ ਦੀ ਮੰਗ ਰੱਖੀ ਪਰ ਸੜਕ ਉਪਰ ਕਟ ਨਹੀਂ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਸਾਨੂੰ ਰੋਡ ਜਾਮ ਕਰਕੇ ਧਰਨਾ ਦੇਣਾ ਪਿਆ। ਉਨ੍ਹਾਂ ਦੱਸਿਆ ਕਿ ਇਹ ਲਿੰਕ ਸੜਕ ਗੁਰਸਰਯੋਦਾ ਦੇ ਇਤਿਹਾਸਕ ਗੁਰੂਦੁਆਰਾ ਸਾਹਿਬ ਨੂੰ ਜਾਂਦੀ ਹੈ। ਜਿੱਥੇ ਦੂਰ ਦੂਰ ਤੋਂ ਸੰਗਤਾਂ ਹਾਜਰੀਆਂ ਭਰਦੀਆਂ ਹਨ।

  ਇਸ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਪਿੰਡਾਂ ਨੂੰ ਜੋੜਦੀ ਹੈ ਪਰ ਨੈਸ਼ਨਲ ਹਾਈਵੇ ਵਲੋਂ ਕੱਟ ਇਸ ਤੋਂ ਕਾਫ਼ੀ ਅਗੇ ਦਿਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਲਿੰਕ ਸੜਕ ਦੇ ਸਾਹਮਣੇ ਤੋਂ ਕੱਟ ਦੀ ਮੰਗ ਨੂੰ ਲੈ ਕੇ ਕਰੀਬ ਚਾਰ ਘੰਟੇ ਦੇ ਲਗਾਤਰ ਰੋਡ ਜਾਮ ਕੀਤਾ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਵਿਭਾਗ ਦੇ ਪੁੱਜੇ ਅਧਿਕਾਰੀਆਂ ਨੇ ਕੱਟ ਦੇਣ ਦੀ ਮੰਗ ਤੇ ਭਰੋਸਾ ਦਿਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੀਆਂ ਹੋਰ ਮੰਗਾਂ ਵੀ ਅਧਿਕਾਰੀਆਂ ਸਾਹਮਣੇ ਰੱਖੀਆਂ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
  Published by:rupinderkaursab
  First published:

  Tags: Muktsar, Punjab

  ਅਗਲੀ ਖਬਰ