Home /punjab /

ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਕਰੰਟ ਲੱਗਣ ਕਾਰਨ ਹੋਈ ਮੌਤ  

ਮਲੋਟ: ਮਲੌਟ ਦੇ ਨਜ਼ਦੀਕ ਪਿੰਡ ਦਾਨੇਵਾਲਾ ਦੇ ਗੁਰੂਦੁਆਰਾ ਕਲਗੀਧਰ ਸਾਹਿਬ ਵਿਚ ਪਿਛਲੇ 2 ਸਾਲ ਤੋਂ ਸੇਵਾਦਾਰ ਵਜੋਂ ਕੱਮ ਕਰਨ ਵਾਲੇ ਨੌਜਵਾਨ ਦੀ ਅੱਜ ਸਵੇਰ ਵੇਲੇ ਲੱਗਦੀਆਂ ਬਿਜਲੀ ਦੀਆ ਤਾਰਾ ਨਾਲ ਕਰੰਟ ਲੱਗਣ ਕਰਕੇ ਮੌਤ ਹੋ ਗਈ। ਜਿਸ ਨੂੰ ਸਿਵਲ ਹਸਪਤਾਲ ਮਲੌਟ ਵਿਚ ਭਰਤੀ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮਿਰਤਕ ਘੋਸ਼ਤ ਕਰ ਦਿਤਾ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ

  ਮਲੋਟ: ਮਲੌਟ ਦੇ ਨਜ਼ਦੀਕ ਪਿੰਡ ਦਾਨੇਵਾਲਾ ਦੇ ਗੁਰੂਦੁਆਰਾ ਕਲਗੀਧਰ ਸਾਹਿਬ ਵਿਚ ਪਿਛਲੇ 2 ਸਾਲ ਤੋਂ ਸੇਵਾਦਾਰ ਵਜੋਂ ਕੱਮ ਕਰਨ ਵਾਲੇ ਨੌਜਵਾਨ ਦੀ ਅੱਜ ਸਵੇਰ ਵੇਲੇ ਲੱਗਦੀਆਂ ਬਿਜਲੀ ਦੀਆ ਤਾਰਾ ਨਾਲ ਕਰੰਟ ਲੱਗਣ ਕਰਕੇ ਮੌਤ ਹੋ ਗਈ। ਜਿਸ ਨੂੰ ਸਿਵਲ ਹਸਪਤਾਲ ਮਲੌਟ ਵਿਚ ਭਰਤੀ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮਿਰਤਕ ਘੋਸ਼ਤ ਕਰ ਦਿਤਾ।

  ਗੁਰੂਦੁਆਰਾ ਸ੍ਰੀ ਕਗੀਧਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜੁਗਿੰਦਰ ਸਿੰਘ ਨੇ ਦੱਸਿਆ ਉਣਾ ਦੇ ਕੋਲ ਪਿੰਡ ਕਿੰਗਰਾ ਦੇ ਰਹਿਣ ਵਾਲਾ 19 ਸਾਲ ਦਾ ਅਰਸ਼ਵਿੰਦਰ ਸਿੰਘ ਇਕ ਸੇਵਾਦਾਰ ਵਜੋਂ ਸੇਵਾ ਕਰਦਾ ਅਤੇ ਪੜਾਈ ਕਰਦਾ ਸੀ। ਰੋਜ਼ਾਨਾ ਦੀ ਤਰਾਂ ਪਾਣੀ ਵਾਲੀ ਟੇਕੀ ਚੈਕ ਕਰ ਰਿਹਾ ਸੀ ਤੇ ਅਚਾਨਕ ਪੈਰ ਫਿਸਲ ਗਿਆ ਅਤੇ ਗਲੀ ਵਿਚੋਂ ਗੁਜਰਦੀਆਂ ਬਿਜਲੀ ਦੀਆ ਤਾਰਾ ਉਪਰ ਡਿਗ ਪਿਆ। ਜਿਸ ਨੂੰ ਕਰੰਟ ਲੱਗ ਗਿਆ ਅਤੇ ਅਸੀਂ ਤਰੁੰਤ ਸਿਵਲ ਹਸਪਤਾਲ ਮਲੌਟ ਵਿਚ ਜੇਰੇ ਇਲਾਜ ਲਈ ਭਰਤੀ ਕਰਵਾਇਆ ਤਾਂ ਡਾਕਟਰਾ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
  Published by:rupinderkaursab
  First published:

  Tags: Muktsar, Punjab

  ਅਗਲੀ ਖਬਰ